09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੇਂਡੂ ਚੌਂਕੀਦਾਰ ਯੂਨੀਅਨ ਦੀ ਮੀਟਿੰਗ ਵਿਚ ਵਿਚਾਰੇ ਮਸਲੇ

ਅਜੀਤ ਡੈਸਕ 20-07-2025
ਮਾਛੀਵਾੜਾ ਸਾਹਿਬ, 19 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਮਾਲ ਵਿਭਾਗ ਪੇਂਡੂ ਚੌਂਕੀਦਾਰ ਯੂਨੀਅਨ ਤਹਿਸੀਲ ਸਮਰਾਲਾ ਦੀ ਮੀਟਿੰਗ ਹੋਈ¢ ਇਸ ਮੌਕੇ ਜਗਰਾਉਂ ਤਹਿਸੀਲ ਦੇ ਪ੍ਰਧਾਨ ਲਛਮਣ ਸਿੰਘ ਡੱਲਾ, ਜਗਦੀਸ ਸਿੰਘ ਅਟਾਰੀ ਚਮਕੌਰ ਸਾਹਿਬ, ਮਲੌਦ ਤਹਿਸੀਲ ਦੇ ਪ੍ਰਧਾਨ ਗੁਰਮੇਲ ਸਿੰਘ, ਮੋਰਿੰਡਾ ਤਹਿਸੀਲ ਦੇ ਪ੍ਰਧਾਨ ਰਤਨ ਪਾਲ ਅਤੇ ਬਟਾਲਾ ਦੇ ਤਹਿਸੀਲ ਪ੍ਰਧਾਨ ਬਿੰਦਰ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ¢ ਮੀਟਿੰਗ ਦੌਰਾਨ ਪੇਂਡੂ ਚੌਂਕੀਦਾਰਾਂ ਦੀਆਂ ਜਾਇਜ਼ ਮੰਗਾਂ ਅਤੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ਇਸ ਮੌਕੇ ਛਿੰਦਰਪਾਲ ਗੜੀ ਬੇਟ, ਚੰਦ ਰਾਮ ਚੱਕਲ਼ੀ ਆਦਲ, ਸਤਨਾਮ ਸਿੰਘ ਭੌਰਲਾ ਬੇਟ, ਗੁਰਨਾਮ ਸਿੰਘ ਕੱਚਾ ਬੁਰਜ, ਜਗਦੀਸ਼ ਸਿੰਘ ਅਟਾਰੀ, ਸੱਜਣ ਸਿੰਘ ਮੰਗਲ, ਮੇਹਰ ਸਿੰਘ, ਜੱਗਾ ਸਿੰਘ ਚਮਕੌਰ ਸਾਹਿਬ, ਬਲਦੇਵ ਸਿੰਘ ਬੁਰਜ ਸ਼ੇਰਪੁਰ, ਗੁਰਪਾਲ ਸਿੰਘ ਝਾੜ. ਸਾਹਿਬ, ਦੇਵ ਸਿੰਘ ਸ਼ੇਰਗੜ੍ਹ, ਸੋਹਣ ਸਿੰਘ ਚੱਕ ਲੋਹਟ, ਜੀਤ ਰਾਮ ਧਨੂੰਰ, ਬੁੱਧ ਸਿੰਘ ਮੰਡ ਜੋਧਵਾਲ, ਗੁਰਮੇਲ ਸਿੰਘ ਮੁਗਲੇਵਾਲ, ਗੁਰਦੀਪ ਸਿੰਘ ਮਿੱਠੇਵਾਲ, ਚਰਨਜੀਤ ਸਿੰਘ ਚੱਕ ਸ਼ੰਭੂ, ਗਰੀਬ ਦਾਸ, ਸੋਹਣ ਸਿੰਘ ਗੌਂਸਗੜ੍ਹ, ਕਰਨਵੀਰ ਸਿੰਘ ਰਹੀਮਾਬਾਦ, ਹਰਭਜਨ ਸਿੰਘ ਜੁਲਫ਼ਗੜ੍ਹ, ਦੌਲਤ ਸਿੰਘ ਹਾਂਸ ਕਲਾਂ ਆਦਿ ਸ਼ਾਮਲ ਸਨ¢
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸੰਬੰਧੀ ਧਮਕੀ ਭਰੀਆਂ ਈ-ਮੇਲਾਂ ਆਉਣੀਆਂ ਚਿੰਤਾ ਦਾ ਵਿਸ਼ਾ - ਬੋਪਾਰਾਏ ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਖ਼ਿਲਾਫ਼ ਬੋਲਣ ਵਾਲੇ ਹੈਨਰੀ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ-ਸਿਆੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।