26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਈਰੂਪਾ (ਲੜਕੇ) ਨੇ ਟੂਰ ਲਗਾਇਆ <br/>

ਅਜੀਤ ਡੈਸਕ 08-12-2025
ਭਾਈਰੂਪਾ, 7 ਦਸੰਬਰ (ਵਰਿੰਦਰ ਲੱਕੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਈਰੂਪਾ (ਲੜਕੇ) ਦੇ ਸਮੂਹ ਸਟਾਫ਼ ਵੱਲੋਂ ਚÏਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਟੂਰ ਲਗਵਾਇਆ ਗਿਆ¢ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਵਲੋਂ ਬੱਚਿਆਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬੀੜ ਤਲਾਬ ਬਠਿੰਡਾ, ਰੋਜ਼ ਗਾਰਡਨ ਅਤੇ ਚੇਤਕ ਪਾਰਕ ਬਠਿੰਡਾ ਦਾ ਇਕ ਰੋਜ਼ਾ ਟੂਰ ਲਗਵਾਇਆ ਗਿਆ¢ ਸਕੂਲੀ ਸਿੱਖਿਆ ਤੋਂ ਇਲਾਵਾ ਬਾਹਰੀ ਗਿਆਨ ਅਤੇ ਮਨੋਰੰਜਨ ਭਰਪੂਰ ਟੂਰ ਸਮੂਹ ਸਟਾਫ਼ ਦੇ ਉਪਰਾਲੇ ਸਦਕਾ ਸਫ਼ਲਤਾ-ਪੂਰਵਕ ਨੇਪਰੇ ਚੜਿਆ¢ ਬੱਚਿਆਂ ਅਤੇ ਅਧਿਆਪਕਾਂ ਨੇ ਇਸ ਟੂਰ ਦÏਰਾਨ ਬਹੁਤ ਆਨੰਦ ਮਾਣਿਆ¢ ਇਸ ਟੂਰ ਦÏਰਾਨ ਅਧਿਆਪਕਾਂ ਬਿੰਦਰ ਕÏਰ, ਲਖਵੀਰ ਕÏਰ, ਕਮਲਪ੍ਰੀਤ ਕÏਰ, ਮਨਪ੍ਰੀਤ ਕÏਰ, ਲਖਵੀਰ ਕÏਰ, ਬਲਜਿੰਦਰ ਜਨਾਗਲ, ਰਣਜੀਤ ਸਿੰਘ, ਮਨਜਿੰਦਰ ਸਿੰਘ, ਗੁਰਮੀਤ ਕÏਰ, ਮਹਿੰਦਰ ਕÏਰ, ਸੁਖਜੀਤ ਕÏਰ, ਕਿਰਨਜੀਤ ਕÏਰ, ਸੁਖਵੀਰ ਕÏਰ, ਰਾਣੀ ਕÏਰ ਆਦਿ ਨੇ ਸ਼ਮੂਲੀਅਤ ਕੀਤੀ¢

ਪਿਛਲੀ ਖ਼ਬਰ ਵਿਵੇਕ ਆਸ਼ਰਮ ਜਲਾਲ ਵਿਖੇ ਬਾਬਾ ਕਰਨੈਲ ਦਾਸ ਦੀ ਸਾਲਾਨਾ ਬਰਸੀ ਮਨਾਈ <br/> ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ ਨੇ ਬਿਜਲੀ ਬਿੱਲ ਅਤੇ ਸੀਡ ਬਿੱਲ ਵਿਰੁੱਧ ਕਮਰ ਕਸੀ-ਬਲਾਕ ਪ੍ਰਧਾਨ ਗੱਗੀ ਦਆਲਪੁਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।