03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜੁਝਾਰ ਸਿੰਘ ਕਲੱਬ ਫੂਲ ਦੇ ਮੈਂਬਰ ਸਵਰਾਜ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਸਵ: ਸਵਰਾਜ ਸਿੰਘ ਬੁੱਟਰ ਦੀ ਫਾਇਲ ਤਸਵੀਰ <br/> 22-11-2025
ਰਾਮਪੁਰਾ ਫੂਲ, 21 ਨਵੰਬਰ (ਹੇਮੰਤ ਕੁਮਾਰ ਸ਼ਰਮਾ)- ਜੁਝਾਰ ਸਿੰਘ ਯੁਵਕ ਸੇਵਾਵਾਂ ਕਲੱਬ ਰਜਿ: ਫੂਲ ਟਾਊਨ ਦੇ ਸਰਗਰਮ ਮੈਂਬਰ ਸਵਰਾਜ ਸਿੰਘ ਬੁੱਟਰ (32) ਸਾਲ ਦਾ ਪਿਛਲੇ ਦਿਨੀਂ ਬਿਮਾਰ ਰਹਿਣ ਕਾਰਨ ਦਿਹਾਂਤ ਹੋ ਜਾਣ ਤੇ ਜੁਝਾਰ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਸੁਖਵੀਰ ਸਿੰਘ ਮਾਟਾ ਢਿੱਲੋਂ, ਰਾਣਾ ਚਹਿਲ, ਕਾਲਾ ਸੋਹੀ, ਦਲਜੀਤ ਸਿੰਘ ਭੱਟੀ, ਕਾਲਾ ਸ਼ਰਮਾ, ਡਾਕਟਰ ਪੱਪੂ ਢਿਪਾਲੀ ਤੋਂ ਇਲਾਵਾ ਸਮੂਹ ਕਲੱਬ ਮੈਂਬਰਾਂ, ਵੱਖ-ਵੱਖ ਰਾਜਨੀਤਿਕ ਆਗੂਆਂ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ ਵਲੋਂ ਸਵ: ਸਵਰਾਜ ਸਿੰਘ ਬੁੱਟਰ ਦੇ ਵੱਡੇ ਭਰਾ ਬਲਰਾਜ ਸਿੰਘ ਬੁੱਟਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢


ਪਿਛਲੀ ਖ਼ਬਰ ਮਿਲਕ ਪਲਾਂਟ ਬਠਿੰਡਾ ਦੇ ਵਿਹੜੇ 'ਚ 72ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਪੁਰਸ਼ ਦਿਵਸ 'ਤੇ ਪਾਰਕ ਹਸਪਤਾਲ ਵਿਖੇ ਸਿਹਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।