ਬਠਿੰਡਾ, 19 ਨਵੰਬਰ (ਅਵਤਾਰ ਸਿੰਘ ਕੈਂਥ): ਬੀਤੇ ਦਿਨੀਂ ਡਾ. ਸੋਹਣ ਲਾਲ ਸ਼ਰਮਾ ਰੋਮਾਣਾ ਅਜੀਤ ਸਿੰਘ ਵਾਲਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੇਈਸ਼ਨ ਬਾਜਾਖਾਨਾ (ਬਲਾਕ ਪ੍ਰਧਾਨ ਪੰਜਗਰਾਈ ਕਾਂਗਰਸ), ਰਾਜ ਕੁਮਾਰ ਅਤੇ ਰੂਪ ਚੰਦ ਸ਼ਰਮਾ ਦੀ ਮਾਤਾ ਅਤੇ ਨਵਦੀਪ ਕੁਮਾਰ ਨਵੀ, ਬਲਤੇਜ ਕੁਮਾਰ, ਲਵਤੇਜ ਸ਼ਰਮਾ ਅਤੇ ਸਬਦਜੋਤ ਸ਼ਰਮਾ (ਕੈਨੇਡਾ) ਦੀ ਦਾਦੀ ਅਤੇ ਵੀਰਪਾਲ ਸ਼ਰਮਾ ਰੋੜੀਕਪੂਰਾ (ਸ਼ਰਮਾ ਸਟੂਡੀਓ ਜੈਤੋ ਵਾਲੇ) ਪੱਤਰਕਾਰ ਅਜੀਤ ਬਠਿੰਡਾ ਅਤੇ ਸੁਦਰਸ਼ਨ ਸ਼ਰਮਾ ਜੈਤੋ ਦੀ ਸੱਸ (ਮਾਤਾ) ਸਵ. ਕੁਸ਼ੱਲਿਆ ਦੇਵੀ (ਧਰਮ-ਪਤਨੀ ਸਵ. ਕੁਲਵੰਤ ਰਾਏ ਸ਼ਰਮਾ) ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਦੁਖੀ ਦੀ ਘੜੀ ਵਿਚ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਅਤੇ ਨਿਊ ਗੰਗਸਰ ਸਪੋਰਟਸ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜਲਾਲ ਵਾਲੇ, ਹਲਕਾ ਇੰਚਾਰਜ ਕਾਂਗਰਸ ਦਰਸ਼ਨ ਸਿੰਘ ਢਿੱਲਵਾ, ਸਾਬਕਾ ਸਾਂਸਦ ਫ਼ਰੀਦਕੋਟ ਜਨਾਬ ਮੁਹੰਮਦ ਸਦੀਕ, ਸੂਰਜ ਭਦਰਵਾਜ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਸੂਬਾ ਸਿੰਘ ਬਾਦਲ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ, ਰਣਜੀਤ ਸਿੰਘ ਦਬੜੀਖਾਨਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸੀਨੀ: ਕਾਂਗਰਸੀ ਆਗੂ ਪ੍ਰਭਜੀਤ ਸਿੰਘ ਕੂਕਾ ਬਲਾਕ ਬਾਜਾਖਾਨਾ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ, ਜਸਵੀਰ ਪਾਲ ਸ਼ਰਮਾ ਝੱਖੜਵਾਲਾ, ਗੁਰਦੇਵ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਬਰਾੜ ਡਾਇਰੈਕਟਰ ਪੀਏਡੀ ਬੀ ਜੈਤੋ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਵੰਤ ਸਿੰਘ ਸਾਬਕਾ ਸਰਪੰਚ ਰੋੜੀਕਪੂਰਾ, ਇੰਦਰਜੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਪੰਚ, ਡਾ. ਜਗਰੂਪ ਸਿੰਘ ਪੰਚ, ਅਮਿ੍ੰਤਪਾਲ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਭਿੰਦਰ ਸਿੰਘ ਪੰਚ, ਅਵਤਾਰ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਡਾ. ਜਗਰੂਪ ਸਿੰਘ, ਪੱਪੀ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਬਲਵੀਰ ਸਿੰਘ, ਹਰਜੀਤ ਸਿੰਘ ਬਿਸ਼ਨੰਦੀ, ਸੱਤਾ ਭਾਊ ਕਸਮ ਭੱਟੀ, ਅੰਮਿ੍ਤਪਾਲ ਸਿੰਘ ਵਲ੍ਹਾਣ ਇੰਚਾਰਜ ਸਬ ਆਫ਼ਿਸ ਅਜੀਤ ਅਖ਼ਬਾਰ ਬਠਿੰਡਾ ਅਤੇ ਸਮੂਹ ਅਜੀਤ ਸਟਾਫ਼, ਸੂਟ ਵਿਲਾ ਫ਼ਿਲਮ ਸਿਟੀ ਅਤੇ ਡਰੀਮ ਲੈਂਡ ਫ਼ਿਲਮ ਸਿਟੀ ਬਠਿੰਡਾ ਦੇ ਸਮੂਹ ਮੈਂਬਰਾਂ ਵਲੋਂ ਪਰਿਵਾਰ