04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਚਰਨਜੀਤ ਸਿੰਘ ਚੰਨੀ ਭਾਈ ਬਖਤÏਰ ਫ਼ੌਜੀ ਦੇ ਘਰ ਪੁੱਜੇ <br/>

ਅਜੀਤ ਡੈਸਕ 20-07-2025
ਕੋਟਫੱਤਾ, 19 ਜੁਲਾਈ (ਰਣਜੀਤ ਸਿੰਘ ਬੁੱਟਰ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਸ਼ਾ ਤਸਕਰਾਂ ਹੱਥੋਂ ਜ਼ਖ਼ਮੀ ਹੋਏ ਭਾਈ ਬਖਤÏਰ ਦੇ ਸਾਬਕਾ ਫ਼ੌਜੀ ਰਣਵੀਰ ਸਿੰਘ ਦੇ ਘਰ ਉਸ ਦਾ ਹਾਲ ਜਾਣਨ ਲਈ ਪੁੱਜੇ¢ ਉਹ ਨਸ਼ਾ ਤਸਕਰਾਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਸਮਾਜ ਸੇਵੀ ਨÏਜਵਾਨ ਲਖਵੀਰ ਸਿੰਘ ਲੱਖੀ ਦੇ ਘਰ ਵੀ ਗਏ¢ ਇਸ ਮÏਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਾਬਕਾ ਸਰਪੰਚ ਜੱਸੀ ਭਾਈ ਬਖਤÏਰ,ਮਹਿੰਦਰ ਸਿੰਘ ਖ਼ਾਲਸਾ, ਵਿਸਾਖਾ ਸਿੰਘ ਸਾਬਕਾ ਪੰਚ, ਯਾਦਵਿੰਦਰ ਸਿੰਘ, ਬਲÏਰ ਸਿੰਘ, ਨਾਜ਼ੀ ਐਮ ਸੀ ਮÏੜ ਤੇ ਸੁਖਮੰਦਰ ਸਿੰਘ ਜੋਧਪੁਰ ਪਾਖਰ ਆਦਿ ਹਾਜ਼ਰ ਸਨ¢ ਉਨ੍ਹਾਂ ਐੱਸ. ਐੱਸ. ਪੀ. ਬਠਿੰਡਾ ਨੂੰ ਸਾਬਕਾ ਫ਼ੌਜੀ ਸੁਰੱਖਿਆ ਲਈ ਉਸ ਦੇ ਘਰ ਦੇ ਬਾਹਰ ਸਿਕਿਉਰਿਟੀ ਤੈਨਾਤ ਕਰਨ ਲਈ ਕਿਹਾ¢ ਇਸ ਮÏਕੇ ਉਨ੍ਹਾਂ ਸਮਾਜ ਸੇਵੀ ਨÏਜਵਾਨ ਲਖਬੀਰ ਸਿੰਘ ਲੱਖੀ ਨੂੰ ਧਮਕੀਆਂ ਦੇਣ ਵਾਲੇ ਐੱਸ.ਐੱਚ.ਓ. ਮਨੀਸ਼ ਕੁਮਾਰ ਜਿਸ ਨੂੰ ਉਸ ਸਮੇਂ ਲੈਣ ਹਾਜ਼ਰ ਕਰ ਦਿੱਤਾ ਸੀ ਨੂੰ ਮੁੜ ਭਾਈ ਬਖਤÏਰ ਦੇ ਨਜ਼ਦੀਕ ਬਾਲਿਆਂਵਾਲੀ ਵਿਚ ਬਹਾਲ ਕੀਤੇ ਜਾਣ ਦਾ ਵੀ ਸਖ਼ਤ ਨੋਟਿਸ ਲਿਆ¢ ਉਨ੍ਹਾਂ ਐੱਸ.ਐੱਸ.ਪੀ. ਬਠਿੰਡਾ ਨੂੰ ਫ਼ੋਨ ਕਰਕੇ ਤੁਰੰਤ ਮਨੀਸ਼ ਕੁਮਾਰ ਦੀ ਬਦਲੀ ਬਠਿੰਡਾ ਜ਼ਿਲ੍ਹੇ ਤੋਂ ਬਾਹਰ ਕਰਨ ਲਈ ਕਿਹਾ¢

ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਨੇ ਗਾਹਕਾਂ ਨੂੰ ਕਰਜ਼ਿਆਂ ਤੇ ਸਕੀਮਾਂ ਬਾਰੇ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਲੋੜਵੰਦ ਲੋਕਾਂ ਤੱਕ ਪਹੁੰਚਣ ਲੱਗੀਆਂ ਕੇਂਦਰੀ ਯੋਜਨਾਵਾਂ- ਗੁਰਪ੍ਰੀਤ ਮਲੂਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।