13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਾਤਾ ਰਾਣੀ ਦੇ ਭਗਤ ਪਵਿੱਤਰ ਜੋਤਿ ਲੈਣ ਲਈ ਚਿੰਤਪੁਰਨੀ ਹੋਏ ਰਵਾਨਾ

ਅਜੀਤ ਡੈਸਕ 17-07-2025
ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਤੋਂ ਸਾਲਾਨਾ ਜੋਤ ਲਿਆਉਣ ਲਈ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਤੋਂ ਜਥਾ ਜਸਪ੍ਰੀਤ ਸਿੰਘ ਰਾਜੂ ਪ੍ਰਧਾਨ ਦੀ ਅਗਵਾਈ ਹੇਠ ਰਵਾਨਾ ਹੋਇਆ | ਜਾਣਕਾਰੀ ਦਿੰਦਿਆਂ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਜੋਤ ਲੈ ਕੇ ਇਹ ਜਥਾ 17 ਜੁਲਾਈ ਨੂੰ ਵਾਪਸ ਆਵੇਗਾ | ਉਨ੍ਹਾਂ ਦੱਸਿਆ ਕਿ ਮਾਤਾ ਰਾਣੀ ਦੀ ਪਵਿੱਤਰ ਜੋਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਦਕੀ ਸਥਿਤ ਪੁਰਾਣੇ ਬੱਸ ਸਟੈਂਡ ਸ਼ਰਮਾ ਸਵੀਟ ਹਾਊਸ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ | ਪ੍ਰਧਾਨ ਰਾਜੂ ਨੇ ਦੱਸਿਆ ਕਿ ਇਸੇ ਜਗ੍ਹਾ 'ਤੇ ਸਵਾ ਮਹੀਨਾ ਮਹਾਂਮਾਈ ਦੀ ਜੋਤ ਦੀ ਸਵੇਰੇ-ਸ਼ਾਮ ਆਰਤੀ ਕੀਤੀ ਜਾਵੇਗੀ | ਇਸ ਮੌਕੇ ਮੀਤ ਪ੍ਰਧਾਨ ਕੇਵਲ ਕਟਾਰੀਆ, ਰਵਿੰਦਰ ਕੁਮਾਰ ਗਰਗ ਪ੍ਰਧਾਨ ਸ਼ਿਵ ਮੰਦਰ ਕਮੇਟੀ, ਉੱਘੇ ਕਾਰੋਬਾਰੀ ਰੌਸ਼ਨ ਲਾਲ ਮਨਚੰਦਾ, ਲੱਕੀ ਸ਼ਰਮਾ ਸਾਬਕਾ ਪ੍ਰਧਾਨ, ਮੰਗਤ ਰਾਮ ਮਨਚੰਦਾ, ਪ੍ਰੀਤ ਮਨਚੰਦਾ, ਸੁਖਵਿੰਦਰ ਪਾਲ ਸ਼ਰਮਾ, ਪ੍ਰੀਤਮ ਸਿੰਘ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਸ਼ੀਤਲ ਅਗਰਵਾਲ, ਮੋਹਿਤ ਗਰਗ, ਸਤੀਸ਼ ਕੁਮਾਰ ਅਗਰਵਾਲ, ਸਮਾਜ ਸੇਵਕ ਗਗਨਦੀਪ ਗਰਗ, ਰਾਮ ਕੁਮਾਰ ਗਰਗ, ਰਾਮ ਕੁਮਾਰ ਆੜ੍ਹਤੀਆ, ਜੱਜਪਾਲ ਗਰੋਵਰ, ਮਨਜੀਤ ਰੁਖੇਜਾ, ਵਿਜੇ ਕੁਮਾਰ ਗੁਪਤਾ, ਕਾਲੀ, ਰਾਜੇਸ਼ ਗੁਪਤਾ, ਦਵਿੰਦਰ ਪਾਲ ਸ਼ਰਮਾ, ਜੱਸੀ ਮਨਚੰਦਾ, ਬਲਜੀਤ ਸਾਗਰ, ਸੰਜੀਵ ਬਾਂਸਲ, ਸੁਰਜੀਤ ਕੁਮਾਰ ਮਨਚੰਦਾ, ਜਸਪਾਲ ਜੱਸਾ, ਤਰਸੇਮ ਲਾਲ ਗਰਗ, ਰਾਮ ਕੁਮਾਰ ਆੜ੍ਹਤੀਆ, ਕਾਕਾ ਨੂੰਰਾ, ਪਵਨ ਗੋਇਲ, ਮੁਕੇਸ਼ ਅਗਰਵਾਲ, ਰਾਮ ਕੁਮਾਰ ਆੜ੍ਹਤੀਆ, ਹਰਸ਼ ਗਰਗ, ਨਰੇਸ਼ ਕੁਮਾਰ ਅਗਰਵਾਲ, ਨਿਤਿਸ਼ ਬਾਂਸਲ, ਰਵਿੰਦਰ ਕੁਮਾਰ, ਨਰੇਸ਼ ਕੁਮਾਰ, ਪਿ੍ੰਸ ਗਰਗ, ਰਮਨ ਸ਼ਰਮਾ, ਲਵਪ੍ਰੀਤ ਸਿੰਘ, ਬਾਵਾ ਮਨਚੰਦਾ, ਹੈਰੀ ਨਰੂਲਾ, ਪ੍ਰਦੀਪ ਗੇਜੀ, ਨਿਤਿਸ਼ ਕੁਮਾਰ, ਜਸਪ੍ਰੀਤ ਰਾਜੂ ਮਿਸਤਰੀ, ਪ੍ਰਭਾਤ ਗਰਗ, ਲੱਕੀ ਸਾਬਕਾ ਐਮ.ਸੀ., ਸੰਦੀਪ ਗਰਗ, ਜਸਵੰਤ ਸਿੰਘ ਨਰੂਲਾ, ਲਵਪ੍ਰੀਤ ਸਿੰਘ ਲਵੀ, ਸੰਜੀਵ ਬਾਂਸਲ ਕੈਸ਼ੀਅਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਮ-ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਮੁੱਦਕੀ ਵਾਸੀ ਪੇ੍ਰਸ਼ਾਨ ਅਗਲੀ ਖ਼ਬਰ ਟੀ.ਬੀ.ਐਸ ਇੰਟਰਨੈਸ਼ਨਲ ਸਕੂਲ 'ਚ ਵਾਤਾਵਰਨ ਦੀ ਸੰਭਾਲ ਲਈ ਲਗਾਏ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।