28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਗੁਰਸ਼ਰਨ ਕੌਰ ਰੰਧਾਵਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਪ੍ਰਗਟਾਈ <br/>

ਅਜੀਤ ਡੈਸਕ 19-11-2025
ਧਰਮਗੜ੍ਹ, 18 ਨਵੰਬਰ (ਗੁਰਜੀਤ ਸਿੰਘ ਚਹਿਲ) - ਪਿੰਡ ਲਖਮੀਰਵਾਲਾ ਦੇ ਜੰਮਪਲ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੂੰ ਕਾਂਗਰਸ ਹਾਈਕਮਾਂਡ ਵਲੋ ਜ਼ਿਲ੍ਹਾ ਪਟਿਆਲਾ (ਦਿਹਾਤੀ) ਦਾ ਪ੍ਰਧਾਨ ਬਣਾਏ ਜਾਣ 'ਤੇ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਸਤਪਾਲ ਸਿੰਘ ਫਤਿਹਗੜ੍ਹ, ਬੂਟਾ ਸਿੰਘ ਭੰਗੂ ਫਲੇੜਾ ਬਲਾਕ ਪ੍ਰਧਾਨ ਦਿੜ੍ਹਬਾ, ਰਿੰਪਲ ਲਖਮੀਰਵਾਲਾ, ਬਲਵਿੰਦਰ ਸਿੰਘ ਮੈਦੇਵਾਸ ਪ੍ਰਧਾਨ ਸੋਸ਼ਲ ਮੀਡੀਆ, ਬੂਟਾ ਸਿੰਘ ਮਾਨ ਫਲੇੜਾ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਿੰਘ ਢੀਂਡਸਾ ਹਲਕਾ ਪ੍ਰਧਾਨ ਦਿੜ੍ਹਬਾ, ਧਨਜੋਤ ਸਿੰਘ ਸੇਖੋਂ ਹਲਕਾ ਪ੍ਰਧਾਨ, ਹਰਦੀਪ ਸਿੰਘ ਫ਼ਤਿਹਗੜ੍ਹ, ਮੱਖਣ ਸਿੰਘ ਫ਼ਤਿਹਗੜ੍ਹ, ਦਰਸ਼ਨ ਸਿੰਘ ਫ਼ਤਿਹਗੜ੍ਹ, ਕਰਮਜੀਤ ਕੌਰ ਮਾਡਲ ਟਾਊਨ ਆਗੂ ਇਸਤਰੀ ਵਿੰਗ, ਕੁਲਦੀਪ ਕੌਰ ਬੈਨੀਪਾਲ ਸਕੱਤਰ ਪੰਜਾਬ ਮਹਿਲਾ ਕਾਂਗਰਸ, ਲੋਕ ਸਭਾ ਇੰਚਾਰਜ ਕਾਂਗਰਸ ਸੁਖਵਿੰਦਰ ਸਿੰਘ ਸੁੱਖੀ, ਗੁਰਲਾਲ ਰੱਤਾਖੇੜਾ, ਜੀਤਾ ਭੁੱਲਰ ਡਸਕਾ, ਭੋਲਾ ਸਿੰਘ ਮੌੜ ਗੰਢੂਆਂ, ਲਖਵੰਤ ਸਿੰਘ ਲੱਖਾ ਗੰਢੂਆਂ ਕੁਲਦੀਪ ਸਿੰਘ ਹੈਪੀ ਫਲੇੜਾ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਮਾਨ ਸਰਕਾਰ ਸੂਬੇ ਵਿਚ ਡਿਜੀਟਲ ਕ੍ਰਾਂਤੀ ਲਿਆਉਣ ਲਈ ਵਚਨਬੱਧ-ਡਾ. ਜਵੰਧਾ <br/> ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਦਾ ਟਾਂਡਾ 'ਚ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।