ਡਾ. ਅਮਰ ਸਿੰਘ ਵਲੋਂ ਮੰਡੀਆਂ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>
ਅਹਿਮਦਗੜ੍ਹ ਅਨਾਜ ਮੰਡੀ ਵਿਖੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਝੋਨੇ ਦੀ ਖ਼ਰੀਦ ਸਬੰਧੀ ਜਾਇਜ਼ਾ ਲੈਂਦੇ ਹੋਏ ਨਾਲ ਕਾਂਗਰਸੀ ਆਗੂ ਕਮਲ ਧਾਲੀਵਾਲ, ਵਿੱਕੀ ਟੰਡਨ, ਦੀਪਕ ਸ਼ਰਮਾ ਸਾਜਿਦ ਖਾਨ, ਹਾਜ਼ੀ ਸਗੀਰ ਖਾਨ, ਰਵਿੰਦਰ ਲਤਾਲਾ, ਜਗਦੇਵ ਭੋਲਾ ਅਤੇ ਹੋਰ ਕਾਂਗਰਸੀ ਆਗੂ | ਤਸਵੀਰ: ਰਣਧੀਰ ਸਿੰਘ ਮਹੋਲੀ
<br/>
08-11-2025