08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਲੋਕ ਭਲਾਈ ਕਲੱਬ ਮੌੜਾਂ ਵਲੋਂ ਲੜਕੀ ਦੇ ਵਿਆਹ ਲਈ ਦਿੱਤਾ ਫ਼ਰਨੀਚਰ ਦਾ ਸਾਮਾਨ <br/>

ਅਜੀਤ ਡੈਸਕ 21-07-2025
ਸ਼ਹਿਣਾ, 20 ਜੁਲਾਈ (ਸੁਰੇਸ਼ ਗੋਗੀ)-ਲੋਕ ਭਲਾਈ ਕਲੱਬ ਮੌੜਾਂ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਲੜਕੀ ਦੇ ਵਿਆਹ ਲਈ ਫ਼ਰਨੀਚਰ ਦਾ ਸਾਮਾਨ ਦਿੱਤਾ ਗਿਆ | ਲੋਕ ਭਲਾਈ ਕਲੱਬ ਦੇ ਪ੍ਰਧਾਨ ਸੀਰਾ ਮੌੜ ਨੇ ਦੱਸਿਆ ਕਿ ਪਿੰਡ ਘੁੰਨਸਾਂ ਨਾਲ ਸੰਬੰਧਿਤ ਲੋੜਵੰਦ ਲੜਕੀ ਦੇ ਵਿਆਹ ਲਈ ਫ਼ਰਨੀਚਰ ਦਾ ਸਾਮਾਨ ਦੇਣ ਲਈ ਕਲੱਬ ਦੀ ਸਤਵਿੰਦਰ ਸਿੰਘ ਮਾਨ ਕੈਨੇਡਾ, ਜਸਵੀਰ ਸਿੰਘ ਸਪੇਨ, ਗਗਨਦੀਪ ਸਿੰਘ ਸੁਖਪੁਰ ਇੰਗਲੈਂਡ ਨੇ ਵੱਡਾ ਸਹਿਯੋਗ ਕੀਤਾ | ਇਸ ਸਮੇਂ ਨਰੇਸ਼ ਕੁਮਾਰ, ਡਾ. ਗੁਰਦੀਪ ਸਿੰਘ, ਰਾਜਾ ਸਿੰਘ, ਕਾਕਾ ਤੂੜੀ ਵਾਲਾ ਤੇ ਗੁਰਪ੍ਰੀਤ ਸਿੰਘ ਬੱਬੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰੋਟਰੀ ਕਲੱਬ ਬਰਨਾਲਾ ਨੇ ਅਨਾਜ ਮੰਡੀ ਵਿਖੇ ਬੂਟੇ ਲਗਾਏ <br/> ਅਗਲੀ ਖ਼ਬਰ ਚੀਮਾ-ਜੋਧਪੁਰ ਵਿਖੇ ਮੁੜ ਆਰਜ਼ੀ ਕੱਟ ਖੋਲਿ੍ਹਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।