08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਾਪੂ ਸੇਵਾ ਸਿੰਘ ਛਾਪਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 21-07-2025
ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਸਰਪੰਚ ਗੁਰਦੀਪ ਸਿੰਘ ਬਾਬਾ ਛਾਪਾ ਦੇ ਦਾਦਾ ਸੇਵਾ ਸਿੰਘ ਛਾਪਾ ਨੂੰ ਵੱਡੀ ਗਿਣਤੀ 'ਚ ਪਹੁੰਚੇ ਵੱਖ-ਵੱਖ ਆਗੂਆਂ, ਮੁਹਤਬਰਾਂ, ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਸੁਖਵਿੰਦਰ ਦਾਸ ਬਾਵਾ, ਜਥੇ: ਨਾਥ ਸਿੰਘ ਹਮੀਦੀ ਸਮੇਤ ਵੱਖ-ਵੱਖ ਆਗੂਆਂ ਨੇ ਬਾਪੂ ਸੇਵਾ ਸਿੰਘ ਦੀ ਦੇਹ 'ਤੇ ਦੁਸ਼ਾਲੇ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਭਾਈ ਜਸਵੀਰ ਸਿੰਘ ਕਾਲਾਮਾਲਾ ਸਾਹਿਬ, ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਮੋਹਣ ਸਿੰਘ ਲੋਹਗੜ੍ਹ, ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਕਾਲਾ, ਸੈਕਟਰੀ ਸੁਖਦੇਵ ਸਿੰਘ ਛਾਪਾ, ਜਥੇ: ਮੁਖਤਿਆਰ ਸਿੰਘ ਛਾਪਾ, ਅਮਨਦੀਪ ਸਿੰਘ ਛਾਪਾ, ਰਣਧੀਰ ਸਿੰਘ ਧੀਰਾ, ਭਾਈ ਜਸਪਾਲ ਸਿੰਘ ਹੈੱਡ ਗ੍ਰੰਥੀ, ਡਾ: ਜਗਰਾਜ ਸਿੰਘ ਹੈਪੀ ਮੈਡੀਕਲ, ਹਰਨੇਕ ਸਿੰਘ ਛਾਪਾ, ਕਰਮਜੀਤ ਸਿੰਘ ਕਰਮਾ, ਪਿ੍ਥੀ ਸਿੰਘ ਦਿਉਲ, ਹਰਜਿੰਦਰ ਸਿੰਘ ਫੀਡ ਵਾਲੇ, ਦਰਸ਼ਨ ਸਿੰਘ ਛਾਪਾ, ਸੁਰਜੀਤ ਸਿੰਘ ਬਾਪਲਾ, ਡਾ. ਅਜੈਬ ਸਿੰਘ, ਹਰਜੰਟ ਸਿੰਘ ਫ਼ੌਜੀ, ਡਾ. ਅੰਮਿ੍ਤ ਸਿੰਘ, ਭੁਪਿੰਦਰ ਸਿੰਘ ਨਾਮਧਾਰੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਮੰਦਰ ਕਮੇਟੀ ਵਲੋਂ ਸਵਾਮੀ ਗਿਰੀਸ਼ਾਨੰਦ ਦਾ ਸਨਮਾਨ <br/> ਅਗਲੀ ਖ਼ਬਰ ਨਾਨਕਪੁਰਾ ਵਿਖੇ ਪੰਚਾਇਤ ਨੇ ਫਿਰਨੀ 'ਤੇ ਇੰਟਰਲਾਕ ਟਾਈਲ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।