23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੁਰਜੀਤ ਸਿੰਘ ਬੈਲਟਾਂ ਵਾਲਿਆਂ ਨਮਿਤ ਪਾਠ ਦਾ ਭੋਗ ਭਲਕੇ

ਅਜੀਤ ਡੈਸਕ 08-11-2025
ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਉੱਘੇ ਬਿਜਨੈੱਸਮੈਨ ਰਵਿੰਦਰਪਾਲ ਸਿੰਘ ਬੱਬੂ ਦੇ ਸਤਿਕਾਰਯੋਗ ਪਿਤਾ ਭਾਈ ਗੁਰਦੀਪ ਸਿੰਘ ਉੱਘੇ ਕਾਰੋਬਾਰੀ ਤੇ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਰਮਕੋਟ ਤੇ ਡਾ. ਹਰਜਿੰਦਰ ਸਿੰਘ ਦੇ ਭਰਾਤਾ ਅਤੇ ਗੁਰਜੋਤ ਸਿੰਘ ਗਿੱਕੀ, ਇਸ਼ਪ੍ਰੀਤ ਸਿੰਘ ਗਿੰਨੀ ਅਤੇ ਗੁਰਸਿਦਕ ਸਿੰਘ ਦੇ ਪੂਜਨੀਕ ਦਾਦਾ ਜੀ ਸੁਰਜੀਤ ਸਿੰਘ ਬੈਲਟਾਂ ਵਾਲੇ ਜੋ ਬੀਤੀ 2 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ 'ਚ ਜਾ ਬਿਰਾਜੇ ਸਨ | ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਬੈਲਟਾਂ ਵਾਲੇ ਮੋਗਾ ਉਪ ਦਫ਼ਤਰ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਦੇ ਕੁੜਮ ਸਨ | ਇਸ ਦੁੱਖ ਦੀ ਘੜੀ ਵਿਚ ਰਵਿੰਦਰਪਾਲ ਸਿੰਘ ਬੱਬੂ, ਗੁਰਜੋਤ ਸਿੰਘ ਗਿੱਕੀ, ਅਜੀਤ ਸਿੰਘ ਠੁਕਰਾਲ ਕੌਂਸਲਰ ਜਗਰਾਉਂ, ਸੁਰਿੰਦਰਪਾਲ ਸਿੰਘ ਇੰਚਾਰਜ ਨਾਲ ਦੁੱਖ ਸਾਂਝਾਂ ਕਰਨ ਵਾਲਿਆਂ ਮੇਅਰ ਬਲਜੀਤ ਸਿੰਘ ਚਾਨੀ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਕਮੇਟੀ, ਇੰਦਰਪਾਲ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਉੱਘੇ ਸਮਾਜ ਸੇਵੀ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਗੋਵਰਧਨ ਪੋਪਲੀ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਗੋਗਾ ਕੌਂਸਲਰ, ਤਰਨਜੀਤ ਸਿੰਘ ਆਸਟੇ੍ਰਲੀਆ, ਅਮਨਦੀਪ ਸਿੰਘ, ਪਿ੍ੰਸੀਪਲ ਅਸ਼ਵਨੀ ਚਾਵਲਾ, ਰੁਪਿੰਦਰ ਕੌਰ ਕੌਂਸਲਰ ਤਲਵੰਡੀ ਭਾਈ, ਗੁਰਸ਼ਰਨਜੀਤ ਸਿੰਘ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਗੁਰਮੀਤ ਸਿੰਘ ਅਰੋੜਾ ਡਾਇਰੈਕਟਰ ਹੇਮ ਹਾਂਡਾ, ਸਤਨਾਮ ਸਿੰਘ ਬੀ.ਏ., ਬਲਜਿੰਦਰ ਸਿੰਘ ਸਹਿਗਲ, ਗੁਰਪ੍ਰੀਤ ਸਿੰਘ ਚੀਮਾ, ਅਰਜਿੰਦਰ ਸਿੰਘ ਸਾਬਕਾ ਐਸ.ਡੀ.ਓ., ਮਨਦੀਪ ਸਿੰਘ ਐਸ.ਡੀ.ਓ., ਮਨਪ੍ਰੀਤ ਸਿੰਘ ਕਾਲੜਾ, ਮੋਨੰੂ ਚਾਵਲਾ, ਗੁਰਿੰਦਰ ਕੌਰ ਡੋਲੀ, ਪਰਮਜੀਤ ਕੌਰ ਪੰਮੀ, ਅਮਰਿੰਦਰ ਸਿੰਘ ਸੈਂਡੀ, ਟੈਮਸੀ ਆਸਟੇ੍ਰਲੀਆ, ਪ੍ਰੋ. ਤਨਵੀਰ ਕੌਰ ਨੈਨਸੀ, ਭੁਪਿੰਦਰਜੀਤ ਸਿੰਘ ਬਬਲੂ, ਪ੍ਰੇਮ ਚੰਦ ਚੱਕੀ ਵਾਲੇ ਸ਼ਹਿਰੀ ਪ੍ਰਧਾਨ ਆਪ ਪਾਰਟੀ, ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ ਕੌਮੀ ਮੀਤ ਪ੍ਰਧਾਨ ਸ਼ੋ੍ਰ. ਅਕਾਲੀ ਦਲ, ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੋ੍ਰ. ਅਕਾਲੀ ਦਲ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼ੋ੍ਰ. ਅਕਾਲੀ ਦਲ, ਰਾਜਵਿੰਦਰ ਸਿੰਘ ਧਰਮਕੋਟ ਕੌਮੀ ਮੀਤ ਪ੍ਰਧਾਨ, ਰਜਿੰਦਰ ਸਿੰਘ ਡੱਲਾ ਸੀ. ਅਕਾਲੀ ਆਗੂ ਤੇ ਚੇਅਰਮੈਨ ਮੈਕਰੋ ਗਲੋਬਲ ਆਦਿ ਸ਼ਾਮਲ ਹਨ | ਗੁਰਜੋਤ ਸਿੰਘ ਗਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਸਤਿਕਾਰਯੋਗ ਦਾਦਾ ਸਵ: ਸੁਰਜੀਤ ਸਿੰਘ ਬੈਲਟਾਂ ਵਾਲਿਆਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 9 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋ 1 ਵਜੇ ਤੱਕ ਗੁਰਦੁਆਰਾ ਕਰਤਾਰ ਭਵਨ ਮੋਗਾ ਵਿਖੇ ਹੋਵੇਗੀ |
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਦੀਆਂ ਐਨ.ਸੀ.ਸੀ. ਕੈਡਿਟਸ ਨੇ ਸਾਲਾਨਾ ਸਿਖਲਾਈ ਕੈਂਪ 'ਚ ਲਿਆ ਹਿੱਸਾ ਅਗਲੀ ਖ਼ਬਰ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ- ਡਾ. ਐਬਜੀਤ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।