29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚਿਮਨ ਲਾਲ ਮਲਹੋਤਰਾ ਨਮਿਤ ਅੰਤਿਮ ਅਰਦਾਸ ਸਮਾਗਮ

ਅਜੀਤ ਡੈਸਕ 19-07-2025
ਕੋਟ ਈਸੇ ਖਾਂ, 18 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸੁਮਨ ਮਲਹੋਤਰਾ, ਪਵਨ ਮਲਹੋਤਰਾ, ਰਕੇਸ਼ ਟੈਣੀ ਮਲਹੋਤਰਾ ਦੇ ਪਿਤਾ, ਲੱਖਪਤ ਰਾਏ ਮਲਹੋਤਰਾ ਦੇ ਵੱਡੇ ਭਰਾ ਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਵਾਈਸ ਪ੍ਰਧਾਨ ਕੌਂਸਲਰ ਸੁਮੀਤ ਬਿੱਟੂ ਮਲਹੋਤਰਾ ਦੇ ਚਾਚਾ ਚਿਮਨ ਲਾਲ ਮਲਹੋਤਰਾ ਨਮਿਤ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅੰਤਿਮ ਅਰਦਾਸ ਸਮਾਗਮ ਸਥਾਨਕ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਹੋਇਆ | ਇਸ ਮੌਕੇ ਮੁੱਖ ਰਾਗੀ ਬਾਬਾ ਬਾਜ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਤੇ ਸ੍ਰੀ ਮੁੱਖ ਵਾਕ ਉਪਰੰਤ ਪ੍ਰਮੁੱਖ ਸ਼ਖ਼ਸੀਅਤਾਂ 'ਚੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਭਾਜਪਾ ਆਗੂ ਰਾਜੀਵ ਕੁਮਾਰ ਕਤਨਾ ਸਾਬਕਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੋਨੂੰ ਚੀਮਾ ਝਬਾਲ, ਸਟੇਜ ਸਕੱਤਰ ਪੰਡਤ ਭੀਮ ਸੈਨ ਆਦਿ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਪਰਿਵਾਰ ਤਰਫ਼ੋਂ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸੁਮੀਤ ਬਿੱਟੂ ਮਲਹੋਤਰਾ (ਭਤੀਜੇ) ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਿਵਾਰ ਨੇ ਵਿੱਛੜੀ ਰੂਹ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਲਈ ਸੇਵਾ ਰਾਸ਼ੀ ਦਿੱਤੀ | ਸਮਾਗਮ ਦੌਰਾਨ ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਐਡਵੋਕੇਟ ਗੁਰਪ੍ਰੀਤ ਕੰਬੋਜ ਪ੍ਰਧਾਨ ਨਗਰ ਪੰਚਾਇਤ, ਜਸਵਿੰਦਰ ਸਿੰਘ ਸਿੱਧੂ ਡਾਇ: ਗਮਾਡਾ ਮੁਹਾਲੀ, ਚਰਨਜੀਤ ਭੋਲਾ ਘਲੋਟੀ ਸਾਬਕਾ ਸਰਪੰਚ, ਕੋਆਰਡੀਨੇਟਰ ਕੇ. ਕੇ. ਤਿਵਾੜੀ, ਕੋਆਰਡੀਨੇਟਰ ਬਿਕਰਮ ਬਿੱਲਾ, ਕਾ. ਸੁਰਜੀਤ ਸਿੰਘ ਗਗੜਾ, ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਡਾ. ਜਸਪਾਲ ਸਿੰਘ ਸੰਧੂ, ਗੁਰਜੰਟ ਸਿੰਘ ਰਾਮੰੂਵਾਲਾ, ਬਾਬਾ ਸਾਧਾ ਸਿੰਘ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਬਲਰਾਮ ਸ਼ਰਮਾ ਬੱਬੀ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਡਾ. ਰਾਜਦਵਿੰਦਰ ਸਿੰਘ ਗਿੱਲ, ਰਾਮ ਸਰੂਪ, ਸਰਪੰਚ ਮਲੂਕ ਸਿੰਘ ਮਸਤੇਵਾਲਾ, ਸ਼ਵਰਾਜ ਸਰਪੰਚ ਘਲੋਟੀ, ਰਾਜਨ ਵਰਮਾ, ਚਰਨਦਾਸ ਕਪੂਰ, ਈ. ਓ. ਅਮਨਇੰਦਰ ਸਿੰਘ, ਮਦਨ ਲਾਲ ਸੀਕਰੀ, ਅਕਾਲੀ ਆਗੂ ਗੁਰਪ੍ਰੀਤ ਭੁੱਲਰ, ਸਲਵਿੰਦਰ ਸਦਿਉੜਾ ਸਿੰਘ ਪ੍ਰਧਾਨ ਸਵਰਨਕਾਰ ਸੰਘ, ਹਰਭਿੰਦਰ ਮਸੀਤਾਂ ਤਹਿ: ਪ੍ਰਧਾਨ ਨੰਬਰਦਾਰ ਯੂਨੀ:, ਐਡਵੋਕੇਟ ਵਿਜੇ ਧੀਰ ਮੋਗਾ, ਲਖਵਿੰਦਰ ਅਰੋੜਾ, ਜਗਦੀਸ਼ ਛਾਬੜਾ ਮੋਗਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਪਿ੍ੰਸ ਸਦਿਉੜਾ, ਪਿੱਪਲ ਸਿੰਘ ਕੰਡਾ, ਕਪਿਲ ਮਹਿਤਾ, ਠੇਕੇਦਾਰ ਬਾਦਲ ਸੰਧੂ, ਬਲਾਕ ਪ੍ਰਧਾਨ ਪ੍ਰਕਾਸ਼ ਰਾਜਪੂਤ, ਕੌਂਸਲਰ ਗੁਰਪ੍ਰੀਤ ਸਿੱਧੂ, ਮਨਦੀਪ ਮਾਲੜਾ ਕੈਂਬਰਿਜ ਸਕੂਲ, ਜਤਿੰਦਰ ਕਤਨਾ ਲੁਧਿਆਣਾ, ਕੌਂਸਲਰ ਪ੍ਰਦੀਪ ਪਲਤਾ, ਕੌਂਸਲਰ ਸੁਰਿੰਦਰਪਾਲ ਸਚਦੇਵਾ, ਕੌਂਸਲਰ ਬੱਗੜ ਸਿੰਘ, ਬਿੰਦੂ ਮੈਡੀਕਲ, ਵਿਕਾਸ ਗਾਬਾ, ਪਿ੍ੰਸ ਸਦਿਓੜਾ, ਕਪਿਲ ਮਹਿਤਾ, ਜਰਨੈਲ ਰਾਜਪੂਤ, ਅਮਰਜੀਤ ਸਿੰਘ ਸਿੱਧੂ, ਮਾਸਟਰ ਅਮਰੀਕ ਸਿੰਘ, ਸੁਖਦੇਵ ਸਿੰਘ ਸੰਧੂ, ਰਿੰਕੂ ਸ਼ੇਰ ਖਾਂ, ਗੁਰਚਰਨ ਸਿੰਘ ਚੰਨ, ਅਰੁਣ ਸੀਕਰੀ, ਸਰਪੰਚ ਸਰਵਣ ਸੋਹਲ, ਬਾਗਾ ਸਰਪੰਚ ਚੀਮਾ, ਵੀਨਾ ਖੁੱਲਰ ਸਰਪੰਚ, ਵਿਕਰਮ ਚੀਮਾ, ਕਿਸਾਨ ਆਗੂ ਬਖ਼ਸ਼ੀਸ਼ ਸਿੰਘ ਰਾਮਗੜ੍ਹ, ਕਾਮਰੇਡ ਰਾਮ ਕਿਸ਼ਨ ਧਰਮਕੋਟ, ਠੇਕੇਦਾਰ ਗੁਰਾ ਭੱਟੀ, ਭਾਈਆ ਰਜੇਸ਼ ਕੁਮਾਰ, ਪ੍ਰਗਟ ਧਾਲੀਵਾਲ, ਹੀਰਾ ਡਾਬਰ, ਸਤਵੰਤ ਜੱਸਾ ਸਿੱਧੂ, ਰਮੇਸ਼ ਗੁਲਾਟੀ, ਦਲਵਿੰਦਰ ਸਿੰਘ ਸਚਦੇਵਾ, ਮਨੋਜ ਮਿਸ਼ਰਾ, ਗੁਰਦੇਵ ਸਿੰਘ ਨਿਹਾਲਗੜ੍ਹ, ਬੂਟਾ ਗੁਲਾਮੀ ਵਾਲਾ, ਰਾਣਾ ਫ਼ਤਿਹਗੜ੍ਹ ਪੰਜਤੂਰ, ਇੰਦਰਜੀਤ ਗਰੋਵਰ, ਐਡਵੋਕੇਟ ਦਿਨੇਸ਼ ਗਰਗ, ਸਰਦੂਲ ਸਿੰਘ, ਰਾਜੂ ਗੁਪਤਾ, ਪਰਮਜੀਤ ਔਲਖ, ਗਗਨ ਸਚਦੇਵਾ, ਪਾਲੀ ਛਾਬੜਾ, ਅਸ਼ੋਕ ਗਰੋਵਰ, ਹਰਬੰਸ ਮਿਗਲਾਨੀ, ਰਜਿੰਦਰ ਖਹਿਰਾ ਮਸੀਤਾਂ, ਰਜੀਵ ਸੂਦ, ਰੇਸ਼ਮ ਨੰਬਰਦਾਰ ਕੋਟ, ਦਰਸ਼ਨ ਨਾਗੀ, ਹਰਜੀਤ ਛਾਬੜਾ, ਰੇਸ਼ਮ ਨੰਬਰਦਾਰ ਕੋਟ, ਮਾਸਟਰ ਸੁਖਦੇਵ ਜਾਨੀਆ, ਸੁੱਖਾ ਪੁਰੀ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਨਗਰ ਪੰਚਾਇਤ ਮੁਲਾਜ਼ਮ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਹਰਿਦੁਆਰ ਤੋਂ ਗੰਗਾ ਜਲ ਲਿਆਉਣ ਲਈ ਗੀਤਾ ਭਵਨ ਮੰਦਰ ਤੋਂ 30 ਕਾਵੜੀਆਂ ਦਾ ਇਕ ਸਮੂਹ ਰਵਾਨਾ-ਸੁਨੀਲ ਗਰਗ ਅਗਲੀ ਖ਼ਬਰ ਕਾਂਗਰਸ ਵਲੋਂ ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਭੋਲਾ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।