30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੈਕਰੋ ਗਲੋਬਲ ਸੰਸਥਾ ਕੈਨੇਡਾ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਕਰ ਰਹੀ ਹੈ ਸੁਪਨਾ ਸਾਕਾਰ-ਡੱਲਾ <br/>

ਅਜੀਤ ਡੈਸਕ 18-07-2025
ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਸੰਸਥਾ ਕੈਨੇਡਾ ਵਿਚ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਦਾ ਸੁਪਨਾ ਸਾਕਾਰ ਕਰਨ ਵਿਚ ਬੇਹੱਦ ਸਹਾਈ ਹੋਈ ਹੈ | ਮੈਕਰੋ ਗਲੋਬਲ ਇਮੀਗ੍ਰੇਸ਼ਨ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਦੀ ਅਗਵਾਈ ਹੇਠ ਇਹ ਸੁਪਨਾ ਪੂਰਾ ਕਰਨ ਲਈ ਨੌਜਵਾਨਾਂ ਨੂੰ ਸਹੀ ਮਾਰਗ ਦਿਖਾ ਰਹੇ ਹਨ | ਇੱਥੇ ਕੈਨੇਡਾ ਸਟੱਡੀ ਵੀਜ਼ਾ ਲਈ ਵਿਸ਼ੇਸ਼ ਤਜਰਬੇਕਾਰ ਟੀਮ ਵਲੋਂ ਫਾਈਲ ਪੂਰੇ ਸੁਚੱਜੇ ਢੰਗ ਨਾਲ ਤਿਆਰ ਕਰ ਕੇ ਅੰਬੈਸੀ ਵਿਚ ਲਗਾਈ ਜਾਂਦੀ ਹੈ | ਫਾਈਲ ਤਿਆਰ ਕਰਨ ਸਮੇਂ ਕੋਰਸ ਚੋਣ, ਐਸ.ਓ.ਪੀ., ਆਫ਼ਰ ਲੈਟਰ ਦੀ ਕਾਰਵਾਈ, ਮਾਲੀ ਦਸਤਾਵੇਜ਼ ਤੇ ਅੰਬੈਸੀ ਨੂੰ ਫਾਈਲ ਸਬਮਿਟ ਕਰਨ ਤੱਕ ਹਰ ਕਦਮ 'ਤੇ ਪੂਰੀ ਗਾਈਡ ਲਾਈਨ ਦਿੱਤੀ ਜਾਂਦੀ ਹੈ | ਜਿਹੜੇ ਵਿਦਿਆਰਥੀ ਰਫ਼ਿਊਜਲ ਦਾ ਸਾਹਮਣਾ ਕਰ ਚੁੱਕੇ ਹਨ ਉਨ੍ਹਾਂ ਲਈ ਕਾਰਨ ਫਿਕਸ ਕਰ ਕੇ ਫਾਈਲ ਨਵੀਂ ਰਣਨੀਤੀ ਨਾਲ ਤਿਆਰ ਕੀਤੀ ਜਾਂਦੀ ਹੈ | ਇਸੇ ਤਰ੍ਹਾਂ ਮੈਕਰੋ ਗਲੋਬਲ ਵਿਦਿਆਰਥੀਆਂ ਨੂੰ ਆਈਲਟਸ, ਪੀ.ਟੀ.ਈ. ਕੋਚਿੰਗ ਦੇ ਨਾਲ-ਨਾਲ ਸਪੀਕਿੰਗ, ਅੱਪਡੇਟ ਹੋਈ ਪੜ੍ਹਾਈ ਸਮਗਰੀ ਤੇ ਮੋਕ ਟੈਸਟ ਦੀ ਸਹੂਲਤ ਵੀ ਦਿੰਦਾ ਹੈ ਤਾਂ ਜੋ ਵਿਦਿਆਰਥੀ ਲੋੜੀਂਦੇ ਬੈਂਡ ਹਾਸਲ ਕਰ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਕਮਜ਼ੋਰ ਵਿਦਿਆਰਥੀਆਂ ਨੂੰ ਇੰਗਲਿਸ਼ ਦੀ ਕਲਾਸ ਫ਼ਰੀ ਦਿੱਤੀ ਜਾਂਦੀ ਹੈ | ਮੈਕਰੋ ਗਲੋਬਲ ਵਲੋਂ ਕੇਵਲ ਸਟੱਡੀ ਵੀਜ਼ਾ ਹੀ ਨਹੀਂ ਬਲਕਿ ਹੋਰ ਕਈ ਮੁੱਖ ਸੇਵਾਵਾਂ ਵੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਸੰਸਥਾ ਵਿਖੇ ਪ੍ਰੋਫਾਈਲ ਕੌਂਸਿਲੰਗ ਵੀ ਕੀਤੀ ਜਾਂਦੀ ਹੈ ਜੋ ਕਿ ਗੈਪ ਤੇ ਘੱਟ ਸਕੋਰ ਜਾਂ ਕੰਪਲੈਕਸ ਪ੍ਰੋਫਾਈਲਾਂ ਵਾਲਿਆਂ ਲਈ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ | ਗੁਰਮਿਲਾਪ ਸਿੰਘ ਡੱਲਾ ਨੇ ਕਿਹਾ ਕਿ ਜੇਕਰ ਵਿਦਿਆਰਥੀ ਜਾਂ ਲੋਕ ਕੈਨੇਡਾ ਸਟੱਡੀ ਵੀਜ਼ਾ, ਵਰਕ ਪਰਮਿਟ ਜਾਂ ਪੀ.ਆਰ. ਵੀਜ਼ਾ ਸੇਵਾ ਲਈ ਯੋਗ ਤੇ ਇਮਾਨਦਾਰ ਮਾਰਗ ਦਰਸ਼ਨ ਲੱਭ ਰਹੇ ਹਨ ਤਾਂ ਉਹ ਇਕ ਵਾਰ ਮੈਕਰੋ ਗਲੋਬਲ ਇਮੀਗ੍ਰੇਸ਼ਨ ਵਿਖੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਜ਼ਰੂਰ ਕਰਨ |

ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ 58 ਸਕੋਰ <br/> ਅਗਲੀ ਖ਼ਬਰ ਸਰਦਾਰ ਗੁਲਜ਼ਾਰ ਸਕੂਲ 'ਚ ਗਤਕਾ ਸਿਖਲਾਈ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।