14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1594.57

ਅਜੀਤ ਡੈਸਕ 17-07-2025
ਫੁੱਟਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1594.57 ਫੁੱਟ ਰਿਕਾਰਡ ਕੀਤਾ ਗਿਆ | ਭਾਖੜਾ ਡੈਮ 'ਚ 35412 ਕਿਊਸਿਕ ਪਾਣੀ ਆ ਰਿਹਾ ਹੈ ਅਤੇ 27062 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਲੰਘੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ਦਾ ਪੱਧਰ 1597.77 ਫੁੱਟ ਸੀ | 16.07.2024 ਨੂੰ ਭਾਖੜਾ ਡੈਮ 'ਚ 25853 ਕਿਊਸਿਕ ਪਾਣੀ ਆ ਰਿਹਾ ਸੀ ਅਤੇ 30088 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਚੇਤੇ ਰਹੇ ਕਿ ਅੱਜ ਦੇ ਦਿਨ ਪਾਣੀ ਦਾ ਪੱਧਰ ਪਿਛਲੇ ਸਾਲ ਅੱਜ ਦੇ ਦਿਨ ਨਾਲੋਂ 03.2 ਫੁੱਟ ਘੱਟ ਹੈ |

ਪਿਛਲੀ ਖ਼ਬਰ ਮਜੀਠੀਆ ਦੇ ਅੰਮਿ੍ਤਸਰ ਘਰ 'ਚ ਵਿਜੀਲੈਂਸ ਨੇ ਮੁੜ ਦਿੱਤੀ ਦਸਤਕ <br/> ਅਗਲੀ ਖ਼ਬਰ 540 ਕਰੋੜ ਦੀ ਜਾਇਦਾਦ ਸੰਬੰਧੀ ਲਗਾਏ ਦੋਸ਼ ਅਧਾਰਹੀਣ <br/> ਵਿਜੀਲੈਂਸ ਦੇ ਕੇਸ ਦਾ ਇਕੋ-ਇਕ ਮੰਤਵ ਰਾਜਸੀ ਬਦਲਾਖੋਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।