ਹਲਕੇ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ 30 ਨੂੰ ਦੇਵੀਗੜ੍ਹ 'ਚ ਰੋਸ ਪ੍ਰਦਰਸ਼ਨ ਕਰਾਂਗੇ-ਚੰਦੂਮਾਜਰਾ
ਪਿੰਡ ਭੰਬੂਆਂ ਵਿਖੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ | ਅਜੀਤ ਤਸਵੀਰ
<br/>
21-07-2025
ਇਸ ਮੌਕੇ ਜਗਜੀਤ ਸਿੰਘ ਕੋਹਲੀ, ਸ਼ਾਨਵੀਰ ਸਿੰਘ ਬ੍ਰਹਮਪੁਰ, ਬਿਕਰਮ ਸਿੰਘ ਫਰੀਦਪੁਰ, ਜਸਵਿੰਦਰ ਸਿੰਘ ਬ੍ਰਹਮਪੁਰ, ਪ੍ਰਗਟ ਸਿੰਘ ਮਸੀਂਗਣ, ਦਵਿੰਦਰ ਸਿੰਘ ਗੁੱਥਮਡਾ, ਜਸਵੀਰ ਸਿੰਘ ਖੇਡੀ ਰਾਜੂ, ਸੁਖਵਿੰਦਰ ਸਿੰਘ ਭੰਬੂਆਂ, ਮਨੀ ਅਤੇ ਗਗਨ ਭੰਬੂਆਂ, ਹਰਪਾਲ ਸਿੰਘ, ਹੈਪੀ ਸੰਧਰ ਰੁਡਕੀ, ਬੰਟੀ ਹਸਨਪੁਰ, ਕੁਲਵੰਤ ਸਿੰਘ ਫਰੀਦਪੁਰ, ਗੁਰਦੀਪ ਸਿੰਘ ਦੰਦੀ ਮਾਜਰਾ, ਕੁਲਦੀਪ ਸਿੰਘ ਚੰਹਟ, ਸੋਨੂੰ ਨੰਬਰਦਾਰ, ਰੁਦਰ ਦੱਤ ਸ਼ਰਮਾ, ਬਿੱਟੂ ਸ਼ਰਮਾ ਆਦਿ ਵੀ ਹਾਜ਼ਰ ਸਨ |