5178 ਅਧਿਆਪਕਾਂ ਦੇ ਬਕਾਏ ਜਾਰੀ ਕਰਵਾਉਣ ਲਈ ਡੀ. ਟੀ. ਐੱਫ. ਵਲੋਂ ਮੁੱਖ ਮੰਤਰੀ ਦੇ ਨਾਂਅ ਦਿੱਤਾ 'ਰੋਸ ਪੱਤਰ'
ਅਜੀਤ ਡੈਸਕ
17-07-2025
ਆਗੂਆਂ ਨੇ ਕਿਹਾ ਕਿ ਜੇਕਰ ਉਪਰੋਕਤ ਮਸਲੇ ਜਲਦ ਹੱਲ ਨਾ ਕੀਤੇ ਗਏ ਤਾਂ ਜਥੇਬੰਦੀ ਵਲੋਂ ਸੰਘਰਸ਼ ਹੋਰ ਤਿੱਖਾ ਕਰਦੇ ਹੋਏ 5 ਅਗਸਤ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੇ ਦਫ਼ਤਰ 'ਮਾਸ ਡੈਪੂਟੇਸ਼ਨ' ਦੇ ਰੂਪ ਵਿਚ ਪਹੁੰਚਣ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਂਤਰ ਸੂਬਾਈ ਐਕਸ਼ਨ ਵੀ ਕਰਨ ਦੀ ਵਿਉਂਤਬੰਦੀ ਉਲੀਕੀ ਜਾਵੇਗੀ | ਇਸ ਮੌਕੇ ਡੀ.ਟੀ.ਐੱਫ. ਦੇ ਜਿਲ੍ਹਾ ਆਗੂ ਗੁਰਵਿੰਦਰ ਖਟੜਾ, ਹਰਵਿੰਦਰ ਬੇਲੂਮਾਜਰਾ, ਹਰਿੰਦਰ ਪਟਿਆਲਾ, ਸੁਖਪਾਲ ਰੋਮੀ, ਰਣਧੀਰ ਸਿੰਘ, ਸਤਪਾਲ ਸਮਾਣਵੀ, ਕਿ੍ਸ਼ਨ ਚੁਹਾਨਕੇ, ਰਵਿੰਦਰ ਕੰਬੋਜ, ਰਾਜੀਵ ਪਾਤੜਾਂ, ਜਗਜੀਤ ਜਟਾਣਾ, ਭਜਨ ਨੌਹਰਾ, ਸੁਖਦੇਵ ਰਾਜਪੁਰਾ ਅਤੇ 5178 ਅਧਿਆਪਕ ਦਵਿੰਦਰ ਘੱਗਾ, ਅੰਗਰੇਜ ਸਿੰਘ, ਸੁਧੀਰ ਸ਼ਰਮਾ, ਸੈਲੀ ਸ਼ਰਮਾ, ਦੀਪਕ ਸਮਾਣਾ, ਪੰਕਜ ਸ਼ਰਮਾ, ਜਸਵਿੰਦਰ ਕੌਰ, ਪਿ੍ਅੰਕਾ ਰਾਣੀ, ਗੁਰਪ੍ਰੀਤ ਮਾਨ ਆਦਿ ਸ਼ਾਮਲ ਹੋਏ |