ਬਲਾਕ ਸੰਮਤੀ ਦੇ ਸਾਬਕਾ ਮੈਂਬਰ ਰਾਮ ਪ੍ਰਤਾਪ ਸੈਣੀ ਨੂੰ ਸ਼ਰਧਾਂਜਲੀਆਂ <br/>
ਨੂਰਪੁਰ ਬੇਦੀ ਦੇ ਪਿੰਡ ਠਾਣਾ ਵਿਖੇ ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਪ੍ਰਤਾਪ ਸੈਣੀ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ 'ਚ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਸਾਬਕਾ ਚੇਅਰਪਰਸਨ ਸੰਤੋਸ਼ ਸੈਣੀ, ਹਕੀਮ ਮਿਨਹਾਸ ਤੇ ਹੋਰ |
<br/>
19-11-2025