26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਠੇਕੇਦਾਰ ਅਮਰ ਚੰਦ ਬਜਾੜ ਬਾਲੇਵਾਲ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 03-11-2025
ਨੂਰਪੁਰ ਬੇਦੀ, 2 ਨਵੰਬਰ (ਵਿੰਦਰਪਾਲ ਝਾਂਡੀਆਂ)-ਸਰਪੰਚ ਲੇਖ ਰਾਮ ਬਜਾੜ ਦੇ ਪਿਤਾ ਤੇ ਦੂਨ ਗੁੱਜਰ ਵੈੱਲਫੇਅਰ ਸਭਾ ਦੇ ਚੇਅਰਮੈਨ, ਸੰਮਤੀ ਮੈਂਬਰ ਬਾਬੂ ਕਸ਼ਮੀਰੀ ਲਾਲ ਹਰੀਪੁਰ ਦੇ ਸਹੁਰਾ ਸਾਹਿਬ ਠੇਕੇਦਾਰ ਅਮਰ ਚੰਦ ਬਜਾੜ ਜੋ ਕਿ ਬੀਤੀ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਉਨਾਂ ਦੇ ਗ੍ਰਹਿ ਪਿੰਡ ਕਾਲੇਵਾਲ ਵਿਖੇ ਹੋਇਆ | ਸਭ ਤੋ ਪਹਿਲਾ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗਿਆਨੀ ਰਾਮ ਸਿੰਘ ਦੇ ਕੀਰਤਨੀਏ ਜਥਾ ਵਲੋਂ ਕੀਰਤਨ ਤੋਂ ਬਾਅਦ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਪਿਤਾ ਦਾ ਦਰਜਾ ਸਭ ਤੋਂ ਉੱਚਾ ਹੈ, ਮਾਤਾ ਪਿਤਾ ਦੀ ਸੇਵਾ ਤੇ ਅਸ਼ੀਰਵਾਦ ਨਾਲ ਇਨਸਾਨ ਹਰ ਸੁੱਖ ਦੀ ਪ੍ਰਾਪਤੀ ਕਰ ਸਕਦਾ ਹੈ | ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਾਂਗਰਸ ਦੇ ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈ, ਦੂਨ ਗੁੱਜਰ ਵੈਲਫੇਅਰ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ, ਸਾਬਕਾ ਸ਼ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਅÏਲਖ, ਚੌਧਰੀ ਹੁਸਨ ਲਾਲ ਚੌਹਾਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਿਤਾ ਦੇ ਵਿਛੋੜਾ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ | ਮੰਚ ਸੰਚਾਲਨ ਦੀ ਭੂਮਿਕਾ ਗਿਆਨੀ ਮਹਿੰਦਰ ਸਿੰਘ ਕਰਤਾਰਪੁਰ ਨੇ ਨਿਭਾਈ ਜਦ ਕਿ ਪਰਿਵਾਰ ਵਲੋਂ ਧੰਨਵਾਦ ਬਾਬੂ ਕਸ਼ਮੀਰੀ ਲਾਲ ਹਰੀਪੁਰ ਨੇ ਕੀਤਾ | ਇਸ ਮੌਕੇ ਡਾਇਰੈਕਟਰ ਕਮਲ ਚੌਹਾਨ ਟੇਡੇਵਾਲ, ਚੇਅਰਮੈਨ ਭਾਗ ਸਿੰਘ ਮੈਦਾਨ, ਚੇਅਰਮੈਨ ਰਾਮ ਕੁਮਾਰ ਮੁਕਾਰੀ, ਪਿ੍ੰਸੀਪਲ ਵਰਿੰਦਰ ਸ਼ਰਮਾ, ਸ਼ਸ਼ੀਕਾਂਤ ਚੰਦਨ, ਐਡਵੋਕੇਟ ਚੌਧਰੀ ਦੋਲਤ ਸਿੰਘ, ਸੂਬੇਦਾਰ ਬਲਵੰਤ ਸਿੰਘ ਕਰਤਾਰਪੁਰ, ਰਾਮ ਦਾਸ ਨਿੱਘੀ, ਹੁਕਮ ਸਿੰਘ ਮੱਲਪੁਰ, ਸੁਰਿੰਦਰ ਸਿੰਘ ਹਰੀਪੁਰ, ਵਿੱਦਿਆ ਰਤਨ, ਇੰਸਪੈਕਟਰ ਰਜੀਵ ਬਜਾੜ, ਬੀ. ਡੀ. ਪੀ. ਓ. ਮੈਡਮ ਇਸ਼ਾਨ ਚੌਧਰੀ, ਐੱਸ. ਐੱਚ. ਓ. ਰੋਹਿਤ ਸ਼ਰਮਾ, ਰਾਣਾ ਸਮਸ਼ੇਰ ਸਿੰਘ, ਮੋਹਨ ਸਿੰਘ ਡੂਮੇਵਾਲ, ਟਿੱਕਾ ਯਸਵੀਰ ਸਿੰਘ, ਸਰਪੰਚ ਬਲਜੀਤ ਭਾਟੀਆ, ਵਿਜੇ ਪੁਰੀ, ਸਰਪੰਚ ਬਲਦੇਵ ਰਾਜ, ਰੋਸ਼ਨ ਲਾਲ ਟੇਢੇਵਾਲ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਕੁਲਦੀਪ ਸ਼ਰਮਾ ਕਲਮਾਂ, ਲੱਕੀ ਸਰਪੰਚ, ਸ਼ਾਮ ਲਾਲ ਕਸਾਣਾ, ਸੋਹਣ ਲਾਲ ਚੇਚੀ, ਮਹਿੰਦਰ ਲਾਲ ਕੋਹਲੀ, ਡਾ. ਵਿਜੇ ਚੌਧਰੀ, ਅਨੰਤ ਰਾਮ ਹੱਕਲਾ, ਠੇਕੇਦਾਰ ਕਿਸ਼ਨ ਲਾਲ, ਨਰਿੰਦਰ ਹੱਕਲਾ, ਚੇਤਨ ਭਾਟੀਆ, ਹਰੀ ਸਿੰਘ ਧਮਾਣਾ, ਸੁਰਿੰਦਰ ਸਿੰਘ ਸਰਥਲੀ, ਨੰਬਰਦਾਰ ਮਨਦੀਪ ਸੋਢੀ, ਬਲਮ ਸਿੰਘ ਖੱਡ ਬਠਲੌਰ, ਧਰਮ ਚੰਦ ਟੱਪਰੀਆ, ਸੂਬੇਦਾਰ ਹਰਮੇਸ਼ ਭਾਟੀਆ, ਕੈਪਟਨ ਸੁਰਜੀਤ ਸਿੰਘ, ਐੱਸ. ਐੱਚ. ਓ. ਚੌਧਰੀ ਪਵਨ ਕੁਮਾਰ, ਐੱਸ. ਡੀ. ਓ. ਅਸੋਕ ਚੌਧਰੀ, ਨਵਜੋਤ ਜੋਤੀ, ਅਮਨ ਚੱਢਾ, ਅਜੈਬ ਸਿੰਘ, ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ, ਡਾਕਟਰ ਗੁਰਦੇਵ ਸਿੰਘ, ਡਾਕਟਰ ਮੁਕੇਸ਼ ਚੌਧਰੀ, ਇੰਸਪੈਕਟਰ ਹਰਕੰਮਲ ਸਿੰਘ, ਦੀਪੀ ਕੋਲਾਪੁਰ, ਬਖਸ਼ੀਸ਼ ਕੋਲਾਪੁਰ, ਹਰਜਿੰਦਰ ਸਿੰਘ ਭਾਓਵਾਲ ਆਦਿ ਸਮੇਤ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ ਦੌਰਾਨ ਏਸ਼ੀਅਨ ਯੂਥ ਖੇਡਾਂ ਦੀ ਤਗਮਾ ਜੇਤੂ ਜੈਸਮੀਨ ਖੱਟੜਾ ਦਾ ਸਨਮਾਨ <br/> ਅਗਲੀ ਖ਼ਬਰ ਅੰਮਿ੍ਤ ਦਿਓਲ ਫਾਊਾਡੇਸ਼ਨ ਵਲੋਂ ਐਸ. ਡੀ. ਸਕੂਲ 'ਚ ਵੰਡੇ ਬੂਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।