26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਇਲਾਕਾ ਵਾਸੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਪਨੈਲਟੀ ਅਤੇ ਵਿਆਜ ਦੀ ਛੋਟ ਦਾ ਲਾਭ ਉਠਾਉਣ-ਕਾਰਜ ਸਾਧਕ ਅਫ਼ਸਰ <br/>

ਅਜੀਤ ਡੈਸਕ 19-07-2025
ਨੰਗਲ, 18 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਸੁਨਿਹਰੀ ਮੌਕਾ ਦਿੰਦੇ ਹੋਏ ਸਾਲ 2013-14 ਤੋਂ ਹੁਣ ਤੱਕ ਲਈ ਮਿਤੀ 31/07/2025 ਤੱਕ ਪਿਛਲੇ ਰਹਿੰਦੇ ਬਕਾਏ ਤੇ ਵਿਆਜ ਅਤੇ ਪੈਨੇਲਟੀ ਤੋਂ ਛੋਟ ਦਿੱਤੀ ਗਈ ਹੈ | ਇਸ ਲਈ ਨਗਰ ਕੌਂਸਲ ਨੰਗਲ ਦੀ ਹਦੂਦ ਅੰਦਰ ਆਉਂਦੇ ਤਮਾਮ ਪ੍ਰਾਪਰਟੀ ਮਾਲਕਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਹੈ ਕਿ ਦਫਤਰ ਅੱਡਾ ਮਾਰਕੀਟ ਵਿਖੇ ਆਪਣੀ ਪ੍ਰਾਪਰਟੀ ਦਾ ਮਿੱਥੇ ਸਮੇਂ ਅੰਦਰ ਬਣਦਾ ਪ੍ਰਾਪਰਟੀ ਟੈਕਸ ਅਦਾ ਕਰਕੇ ਵਿਆਜ ਅਤੇ ਪੇਨੈਲਟੀ ਦੀ ਛੋਟ ਦਾ ਲਾਭ ਪ੍ਰਾਪਤ ਕਰਨ | ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾੳਣ ਦੀ ਸੂਰਤ ਵਿਚ ਇਹ ਰਕਮ ਵਸੂਲ ਕਰਨ ਲਈ ਪੰਜਾਬ ਮਿਊਾਸਪਲ ਐਕਟ 1911 ਦੀਆਂ ਵੱਖ-ਵੱਖ ਧਾਰਾਂਵਾ ਅਨੁਸਾਰ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਦੇ ਪ੍ਰਾਪਰਟੀ ਨੂੰ ਸੀਲਿੰਗ ਕਰਨ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ 'ਚ ਵਾਧੇ ਦਾ ਸ਼ੋ.ਅ.ਦ. ਵਲੋਂ ਵਿਰੋਧ <br/> ਅਗਲੀ ਖ਼ਬਰ ਜ਼ਿਲ੍ਹਾ ਮਾਲ ਵਿਭਾਗ ਰੂਪਨਗਰ ਨੂੰ ਡਿਜ਼ੀਟਲ ਕ੍ਰਾਪ ਸਰਵੇ ਕਰਵਾਉਣ ਲਈ 300 ਪ੍ਰਾਈਵੇਟ ਸਰਵੇਅਰਾਂ ਦੀ ਲੋੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।