ਗਤਕਾ ਸਿਖਲਾਈ ਕੈਂਪ ਦੀ ਸਮਾਪਤੀ 'ਤੇ ਸਨਮਾਨ ਸਮਾਰੋਹ ਕਰਾਇਆ
ਅਜੀਤ ਡੈਸਕ
15-07-2025
ਇਸ ਮੌਕੇ ਨਿਰਮਲ ਸਿੰਘ ਅਸਰਪੁਰ, ਜਸਵਿੰਦਰ ਸਿੰਘ ਗੜ੍ਹੀ, ਜਥੇਦਾਰ ਗੁਲਜਾਰ ਸਿੰਘ ਚੌਤਾ, ਬਾਬਾ ਰਣਜੀਤ ਸਿੰਘ ਝਮਲੂਟੀ, ਗੁਰਮੇਲ ਸਿੰਘ ਟੱਪਰੀਆਂ, ਗੁਰਪ੍ਰੀਤ ਸਿੰਘ ਫਰੀਦ, ਦਲਬੀਰ ਸਿੰਘ ਗੜ੍ਹੀ, ਸੁੱਚਾ ਸਿੰਘ, ਬੁੱਧਰਾਮ, ਬਲਬੀਰ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ |