29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ਼ਟਰਿੰਗ ਦੀਆਂ ਪਲੇਟਾਂ ਚੋਰੀ

ਅਜੀਤ ਡੈਸਕ 15-07-2025
ਸ੍ਰੀ ਚਮਕੌਰ ਸਾਹਿਬ,14 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਨਵੀ ਸਰਾਂ ਦੀ ਉਸਾਰੀ ਲਈ ਚੱਲ ਰਹੀ ਸੇਵਾ ਸਬੰਧੀ ਪਾਏ ਜਾਣ ਵਾਲੇ ਲੈਂਟਰ ਸਬੰਧੀ ਕੀਤੀ ਸਟਰਿੰਗ ਸਬੰਧੀ ਪਾਈਆਂ ਪਲੇਟਾਂ ਚੋਰੀ ਹੋ ਗਈਆਂ | ਕਾਰ ਸੇਵਾ ਵਾਲਿਆਂ ਦੱਸਿਆ ਕਿ ਉਨ੍ਹਾਂ ਵਲੋਂ ਜਦੋ ਸਵੇਰੇ ਆ ਕੇ ਵੇਖਿਆਂ ਤਾਂ ਪਲੇਟਾਂ ਗਾਇਬ ਸਨ, ਜਦੋ ਗਿਣਤੀ ਕੀਤੀ ਤਾਂ ਉੱਥੋਂ 60 ਦੇ ਕਰੀਬ ਪਲੇਟਾਂ ਲਾਹੀਆਂ ਹੋਈਆਂ ਸਨ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ |
ਪਿਛਲੀ ਖ਼ਬਰ ਗਤਕਾ ਸਿਖਲਾਈ ਕੈਂਪ ਦੀ ਸਮਾਪਤੀ 'ਤੇ ਸਨਮਾਨ ਸਮਾਰੋਹ ਕਰਾਇਆ ਅਗਲੀ ਖ਼ਬਰ ਗੱਡੀਆਂ ਦੀ ਰਜਿਸਟਰੇਸ਼ਨ, ਡਰਾਈਵਿੰਗ ਲਾਇਸੰਸ ਤੇ ਮਾਲ ਵਿਭਾਗ ਸਬੰਧੀ ਸੇਵਾਵਾਂ ਹੁਣ ਸੇਵਾ ਕੇਂਦਰਾਂ 'ਚ ਵੀ ਮਿਲਣਗੀਆਂ- ਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।