25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਰਾਣਾ ਕੇ. ਪੀ. ਸਿੰਘ ਨੇ ਕੀਤਾ ਮੈਟਰੋ ਹੋਟਲ ਵਾਲਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ <br/>

ਅਜੀਤ ਡੈਸਕ 02-06-2025
ਨੰਗਲ, 1 ਜੂਨ (ਪ੍ਰੀਤਮ ਸਿੰਘ ਬਰਾਰੀ)-ਮੇਨ ਮਾਰਕਿਟ ਨੰਗਲ ਦੇ ਉੱਘੇ ਕਾਰੋਬਾਰੀ ਮੈਟਰੋ ਹੋਟਲ ਵਾਲੇ ਵਿਜੇ ਕੁਮਾਰ ਚਾਂਦਲਾ ਦੀ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਉਪਰੰਤ ਅੱਜ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੇ ਮੇਨ ਮਾਰਕੀਟ ਵਿਖੇ ਸਥਿਤ ਮੈਟਰੋ ਹੋਟਲ ਵਾਲਿਆਂ ਦੇ ਗ੍ਰਹਿ ਵਿਖੇ ਸਾਥੀਆਂ ਸਮੇਤ ਪਹੁੰਚ ਕੇ ਸਮੁੱਚੇ ਚਾਂਦਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਨਗਰ ਸੁਧਾਰ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਕਰਨੈਲ ਸਿੰਘ ਸੈਣੀ, ਰਮਨ ਕੁਮਾਰ ਆਰ. ਕੇ., ਚੰਦਨ ਰਾਣਾ ਚਿੰਪੂ, ਮਨੂ ਕੁਨਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਕਮਲ ਦਾਸ ਦੀ ਅਗਵਾਈ 'ਚ ਡੇਰਾ ਬਾਬਾ ਸ੍ਰੀਚੰਦ ਭਨਾਮ ਵਲੋਂ ਖ਼ੁਆਜਾ ਪੀਰ ਦਾ ਛੱਡਿਆ ਬੇੜਾ ਅਗਲੀ ਖ਼ਬਰ ਸਵਾਮੀ ਰਾਮ ਪਿਆਰਾ ਦਾ ਯੋਗ ਸਾਧਨਾ ਆਸ਼ਰਮ ਵਿਖੇ ਮਨਾਇਆ ਜਨਮ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।