10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪ੍ਰਤਾਪ ਟੈਕਸਟਾਈਲ ਹਰ ਖਰੀਦ 'ਤੇ ਵਿਸ਼ੇਸ਼ ਤੋਹਫੇ

ਅਜੀਤ ਡੈਸਕ 22-11-2025
ਚੰਡੀਗੜ੍ਹ, 21 ਨਵੰਬਰ (ਅ.ਬ.)-ਜੀ ਹਾਂ, ਜੇ ਤੁਸੀਂ ਫੈਸ਼ਨ ਦੇ ਇਸ ਦੌਰ ਵਿਚ ਨਵੇਂ ਟਰੈਂਡਸ ਨੂੰ ਅਪਣਾਉਣ 'ਚ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਇਸ ਸਮੇਂ ਸਹੀ ਤੇ ਘੱਟ ਕੀਮਤ 'ਤੇ ਵੱਧ ਖਰੀਦਾਰੀ ਕਰ ਸਕਦੇ ਹੋ | ਫੈਸ਼ਨ ਦੇ ਦੌਰ ਵਿਚ ਹਰ ਉਮਰ ਦੇ ਲੋਕ ਆਪਣੇ ਆਪ ਨੂੰ ਸੁੰਦਰ ਤੇ ਸਟਾਈਲਿਸ਼ ਦਿਖਾਉਣਾ ਚਾਹੁੰਦੇ ਹਨ | ਲੋਕਾਂ ਦੀ ਪਸੰਦ ਤੇ ਬਜਟ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਡੀ ਖਰੀਦਾਰੀ ਨੂੰ ਹੋਰ ਵੀ ਖਾਸ ਬਣਾਉਣ ਲਈ ਚੰਡੀਗੜ੍ਹ, ਸੈਕਟਰ 29-ਡੀ ਸਥਿਤ ਪ੍ਰਤਾਪ ਟੈਕਸਟਾਈਲ ਆਪਣੇ ਪਿਆਰੇ ਗਾਹਕਾਂ ਲਈ ਹਰ ਰੋਜ਼ ਨਵੀਆਂ ਸਕੀਮਾਂ ਲੈ ਕੇ ਆਉਂਦੇ ਹਨ | ਜਿਥੇ ਤੁਹਾਨੂੰ ਅਣਸਟਿਚਡ ਕੱਪੜਿਆਂ ਦੀ ਭਾਰੀ ਵਿਰਾਇਟੀ ਮਿਲਦੀ ਹੈ, ਇਥੇ ਰੇਮੰਡ, ਗ੍ਰੈਡੋ, ਇਟਾਲੀਅਨ ਸੂਟ ਤੇ ਪੈਂਟਸ ਆਦਿ ਦੇ ਨਵੇਂ ਡਿਜ਼ਾਈਨ ਕਈ ਰੰਗਾਂ 'ਚ ਉਪਲਬਧ ਹਨ | ਰੇਮੰਡ ਦੇ ਕੋਟ ਪੈਂਟ, ਸ਼ੇਰਵਾਨੀ, ਇੰਡੋ-ਵੇਸਟਰਨ ਤੇ ਟਕਸੀਡੋ ਆਦਿ ਦੀਆਂ ਢੇਰੋਂ ਵਰਾਇਟੀਆਂ ਵੀ ਉਪਲਬਧ ਹਨ | ਪ੍ਰਤਾਪ ਟੈਕਸਟਾਈਲ ਤੇ ਰੇਮੰਡ ਬ੍ਰਾਂਡ ਦੇ ਕੱਪੜਿਆਂ ਦੀਆਂ ਨਵੀਆਂ ਵਿਰਾਇਟੀਆਂ ਮਿਲਦੀਆਂ ਹਨ | ਇਥੇ ਰੇਮੰਡ ਦਾ ਇਕ ਕੋਟ-ਪੈਂਟ ਖਰੀਦਣ 'ਤੇ ਕੋਟ-ਪੈਂਟ ਦੀ ਸਿਲਾਈ ਮੁਫਤ ਕੀਤੀ ਜਾਂਦੀ ਹੈ ਤੇ ਨਾਲ ਹੀ 7 ਮੁਫਤ ਗਿਫ਼ਟ ਵੀ ਮਿਲਦੇ ਹਨ |
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਜੇ.ਐਸ.ਡਬਲਿਊ.ਐਮ.ਜੀ. ਮੋਟਰ ਇੰਡੀਆ ਵਲੋਂ 400 ਦਿਨਾਂ 'ਚ ਐਮ.ਜੀ. ਵਿੰਡਸਰ ਦੀਆਂ 50,000 ਯੂਨਿਟਾਂ ਦੀ ਵਿਕਰੀ ਦਾ ਮੀਲ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।