ਤਿ੍ਵੇਦੀ ਕੈਂਪ 'ਚ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਬਣ ਸਕਦੀ ਹਾਦਸੇ ਦਾ ਕਾਰਨ <br/>
ਪਿੰਡ ਤਿ੍ਵੇਦੀ ਕੈਂਪ ਵਿਖੇ ਹਾਦਸਿਆਂ ਨੂੰ ਸੱਦਾ ਦਿੰਦੀਆਂ ਨੰਗੀਆਂ ਪਈਆਂ ਬਿਜਲੀ ਦੀਆਂ ਤਾਰਾਂ | (ਸੱਜੇ) ਬਿਜਲੀ ਵਿਭਾਗ ਦੀ ਲਾਪ੍ਰਵਾਹੀ ਦੀ ਪੋਲ ਖੋਲ੍ਹਦੇ ਗਲੀ 'ਚ ਲਮਕਦੇ ਤਾਰਾਂ ਵਾਲੇ ਗੁੱਛੇ | ਤਸਵੀਰਾਂ : ਗੁਰਮੀਤ ਸਿੰਘ
<br/>
19-11-2025