3 ਭਾਸ਼ਾਵਾਂ ਦਾ ਕਾਵਿ ਸੰਗ੍ਰਹਿ 'ਕਈ ਰੰਗ ਜ਼ਿੰਦਗੀ ਦੇ-4' ਦਾ ਹੋਇਆ ਲੋਕ-ਅਰਪਣ <br/>
ਚੰਡੀਗੜ੍ਹ 'ਚ 3 ਭਾਸ਼ਾਵਾਂ ਦਾ ਕਾਵਿ ਸੰਗ੍ਰਹਿ 'ਕਈ ਰੰਗ ਜ਼ਿੰਦਗੀ ਦੇ-4' ਦੇ ਲੋਕ-ਅਰਪਣ ਮੌਕੇ ਡਾ. ਸੰਗੀਤਾ ਸ਼ਰਮਾ ਕੁੰਦਰਾ 'ਗੀਤ', ਸ਼ਮਸ ਤਬਰੇਜ਼ੀ, ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿਜ, ਕਵੀ ਡਾ. ਵਿਨੋਦ ਸ਼ਰਮਾ, ਹਰਸਿਮਰਨਜੀਤ ਕੌਰ, ਸੁਰਜੀਤ ਧੀਰ, ਮੋਹਿਤ ਮਿੱਤਲ, ਰਿਤੂ ਧਵਨ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ
<br/>
21-07-2025