31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿਛਲੇ ਤਿੰਨ ਮਹੀਨਿਆਂ ਤੋਂ ਤਹਿਸੀਲਾਂ 'ਚ ਰਜਿਸਟਰੀਆਂ ਦਾ ਕੰਮ ਠੱਪ-ਦਿਓਲ

ਅਜੀਤ ਡੈਸਕ 07-12-2025
ਡਾਬਾ/ਲੁਹਾਰਾ, 6 ਦਸੰਬਰ (ਕੁਲਵੰਤ ਸਿੰਘ ਸੱਪਲ)-ਸਮਾਜ ਸੇਵਕ ਅਤੇ ਕਾਲੋਨਾਈਜਰ ਮਲਕੀਤ ਸਿੰਘ ਦਿਓਲ ਨੇ ਕਿਹਾ ਕਿ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਤਹਿਸੀਲਾਂ ਵਿਚ ਰਜਿਸਟਰੀਆਂ ਦਾ ਕੰਮ ਬਿਲਕੁਲ ਠੱਪ ਹੋਇਆ ਪਿਆ ਹੈ, ਜਿਸ ਕਰਕੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਜਦਕਿ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਅਤੇ ਰਜਿਸਟਰੀਆਂ ਨਾਲ ਹੋਣ ਕਾਰਨ ਕਈਆਂ ਦੇ ਤਾਂ ਬਿਆਨੇ ਕੀਤੇ ਹੋਣ ਦਾ ਸਮਾਂ ਵੀ ਲੰਘ ਚੁੱਕਿਆ | ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ |
ਪਿਛਲੀ ਖ਼ਬਰ ਡਾਇ: ਬਸੈਮੀ ਅਤੇ ਸਮਾਜ ਸੇਵੀ ਖੇੜਾ ਵਲੋਂ ਸ.ਪ੍ਰਾ. ਸਕੂਲ ਬਸੈਮੀ 'ਚ ਜਰਸੀਆਂ ਦੀ ਵੰਡ ਅਗਲੀ ਖ਼ਬਰ ਘਰ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।