17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਹਬੀਬ ਗੰਜ 'ਚ ਅੱਗ ਲੱਗਣ 'ਤੇ ਨੁਕਸਾਨੇ ਘਰ ਲਈ ਗੁਰਦੇਵ ਸ਼ਰਮਾ ਦੇਬੀ ਵਲੋਂ ਇਕ ਲੱਖ ਰੁਪਏ ਦੀ ਮਾਲੀ ਮਦਦ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)-ਹਲਕਾ ਸੈਂਟਰਲ ਦੇ ਹਬੀਬ ਗੰਜ ਮੁਹੱਲੇ ਵਿਚ ਮੁਹੱਲਾ ਨਿਵਾਸੀ ਵਿਜੇ ਕੁਮਾਰ ਦੇ ਘਰ ਬੀਤੀ ਰਾਤ ਅਚਾਨਕ ਅੱਗ ਲੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ, ਜਿਸ ਨੰੂ ਦੇਖਦੇ ਹੋਏ ਭਾਜਪਾ ਦੇ ਹਲਕਾ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਵਲੋਂ ਉਕਤ ਪਰਿਵਾਰ ਨੰੂ ਦਿਲਾਸਾ ਦਿੰਦਿਆਂ ਇਕ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ | ਇਸ ਮੌਕੇ ਇਲਾਕਾ ਕੌਂਸਲਰ ਮੁਕੇਸ਼ ਖੱਤਰੀ ਅਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਦੇਬੀ ਵਲੋਂ ਉਕਤ ਰਕਮ ਵਿਜੇ ਦੀ ਮਾਤਾ ਮੁੰਨੀ ਦੇਵੀ ਨੂੰ ਦਿੱਤੀ ਗਈ | ਇਸ ਮੌਕੇ ਅਸ਼ਵਨੀ ਟੰਡਨ, ਦੀਪਕ ਜੌਹਰ, ਸ਼ਿੰਦਰਪਾਲ ਸ਼ਿੰਦਾ, ਰਾਜੇਸ਼ ਰਿਸ਼ੀ, ਸਤਨਾਮ ਸਿੰਘ ਸੇਠੀ ਅਤੇ ਹੋਰ ਭਾਜਪਾ ਆਗੂ ਵੀ ਮੌਜੂਦ ਸਨ |

ਪਿਛਲੀ ਖ਼ਬਰ ਭਾਈ ਮੰਝ ਸੇਵਕ ਜਥੇ ਵਲੋਂ ਕੀਰਤਨ ਸਮਾਗਮ ਤੇ ਸਿਮਰਨ ਅਭਿਆਸ ਕਰਵਾਇਆ <br/> ਅਗਲੀ ਖ਼ਬਰ ਵਾਰਡ ਨੰਬਰ 19 'ਚ ਪੈਂਦੇ ਸੈਕਟਰ 32 ਦੇ ਵਸਨੀਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਮਿਲੀ ਵੱਡੀ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।