25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਥਾਣੇਦਾਰ ਜਸਵਿੰਦਰ ਸਿੰਘ ਗਰੇਵਾਲ ਜੈਨਪੁਰ ਨੂੰ ਸਦਮਾ, ਭਰਾ ਦਾ ਦਿਹਾਂਤ

ਸਵ.ਬਲਵਿੰਦਰ ਸਿੰਘ ਗਰੇਵਾਲ <br/> 08-11-2025
ਹੰਬੜਾਂ 7 ਨਵੰਬਰ (ਮੇਜਰ ਹੰਬੜਾਂ)-ਥਾਣੇਦਾਰ ਜਸਵਿੰਦਰ ਸਿੰਘ ਗਰੇਵਾਲ ਜੈਨਪੁਰ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨਾਂ ਦੇ ਭਰਾ ਅਤੇ ਨੰਬਰਦਾਰ ਸੁਰਿੰਦਰ ਸਿੰਘ ਸੇਖੋਂ ਦੇ ਭਣੋਈਆ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਗਰੇਵਾਲ ਜੈਨਪੁਰ (65) ਦਾ ਕੁੱਝ ਸਮਾਂ ਬੀਮਾਰ ਰਹਿਣ ਮਗਰੋਂ ਦਿਹਾਂਤ ਹੋ ਗਿਆ |ਇਸ ਦੁੱਖ ਦੀ ਘੜੀ'ਚ ਗਰੇਵਾਲ ਜੈਨਪੁਰ ਪਰਿਵਾਰ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ,ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ,ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਬਲਵਿੰਦਰ ਸਿੰਘ ਗਰੇਵਾਲ ਦੇ ਜਾਣ ਨਾਲ ਜੈਨਪੁਰ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |ਇਸ ਦੁੱਖ ਦੀ ਘੜੀ'ਚ ਗਰੇਵਾਲ ਪਰਿਵਾਰ ਨਾਲ ਸਰਪੰਚ ਬਲਕਰਨ ਸਿੰਘ ਬਾਜਵਾ,ਸਾਬਕਾ ਸਰਪੰਚ ਸੁਰਿੰਦਰ ਸਿੰਘ ਰੰਧਾਵਾ,ਸੀਨੀਅਰ ਆਗੂ ਮਨਜੀਤ ਸਿੰਘ ਝੱਮਟ,ਨੰਬਰਦਾਰ ਬਲਵੰਤ ਸਿੰਘ ਢੇਸੀ ਕੈਨੇਡਾ,ਜੱਥੇ.ਕਰਮਜੀਤ ਸਿੰਘ ਸੇਖੋਂ,ਨੰਬਰਦਾਰ ਕੁਲਵੰਤ ਸਿੰਘ ਢੇਸੀ,ਹਰਸ਼ਵੀਰ ਸਿੰਘ ਝੱਮਟ,ਨੰਬਰਦਾਰ ਜਸਪ੍ਰੀਤ ਸਿੰਘ ਢੇਸੀ,ਜੱਥੇ.ਲਾਭ ਸਿੰਘ ਸੇਖੋਂ,ਕਨਵੀਰ ਸਿੰਘ ਝੱਮਟ,ਸਾਬਕਾ ਸਰਪੰਚ ਨੇਤਰ ਸਿੰਘ ਇਯਾਲੀ,ਸਾਬਕਾ ਸਰਪੰਚ ਪ੍ਰਗਟ ਸਿੰਘ ਦਸ਼ਮੇਸ਼ ਨਗਰ ਸਮੇਤ ਹੋਰ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਦੁੱਖ ਪ੍ਰਗਟ ਕੀਤਾ |ਥਾਣੇਦਾਰ ਜਸਵਿੰਦਰ ਸਿੰਘ ਗਰੇਵਾਲ ਨੇ ਦੁਖੀ ਮਨ ਨਾਲ ਦੱਸਿਆ ਕਿ ਮੇਰੇ ਭਰਾ ਸਵ.ਬਲਵਿੰਦਰ ਸਿੰਘ ਗਰੇਵਾਲ ਨਮਿੱਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 9 ਨਵੰਬਰ ਦਿਨ ਐਤਵਾਰ ਨੂੰ ਪਿੰਡ ਜੈਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ |
ਪਿਛਲੀ ਖ਼ਬਰ ਪੰਜਾਬ ਵਿਚ ਗੈਂਗਸਟਰਾਂ ਦਾ ਦਬਦਬਾ 'ਆਪ' ਸਰਕਾਰ ਕਾਬੂ ਪਾਉਣ ਵਿਚ ਹੋਈ ਫ਼ੇਲ੍ਹ ਸਾਬਤ-ਬੈਂਸ <br/> ਅਗਲੀ ਖ਼ਬਰ ਇੰਪਾਵਰਮੈਂਟ ਐਸੋਸੀਏਸ਼ਨ ਫ਼ਾਰ ਦਾ ਬਲਾਇੰਡ ਸੈਂਟਰ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।