ਜਮਾਲਪੁਰ ਐਸ. ਟੀ. ਪੀ. ਦਾ ਰੰਗਦਾਰ ਗੰਦਾ ਪਾਣੀ ਬੁੱਢੇ ਨਾਲੇ 'ਚ ਜਾਣ 'ਤੇ ਸੰਤ ਸੀਚੇਵਾਲ ਨੇ ਖਿੱਚੇ ਨਿਗਮ ਅਧਿਕਾਰੀ <br/>
ਬੁੱਢੇ ਦਰਿਆ 'ਚ ਪੈ ਰਹੇ ਗੰਦੇ ਜ਼ਹਿਰੀਲੇ ਪਾਣੀ ਦੀ ਜਾਂਚ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਮੌਕੇ 'ਤੇ ਗੰਦੇ ਪਾਣੀ ਦੇ ਨਮੂਨੇ ਭਰਦੇ ਹੋਏ ਪੀ.ਪੀ.ਸੀ.ਬੀ. ਦੇ ਅਧਿਕਾਰੀ | ਅਜੀਤ ਤਸਵੀਰਾਂ
<br/>
20-07-2025