06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਐਮ. ਜੀ. ਐਮ. ਪਬਲਿਕ ਸਕੂਲ ਦੇ ਬੱਚਿਆਂ ਨੇ ਸਾਊਥ ਸਿੱਟੀ ਦਾ ਕੀਤਾ ਸਫਰ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)-ਐਮ. ਜੀ.ਐਮ ਪਬਲਿਕ ਸਕੂਲ ਦੇ ਕਿੰਡਰ ਗਾਰਡਨ ਕਲਾਸ ਨਰਸਰੀ ਦੋ ਦੂਜੀ ਤੱਕ ਦੇ ਵਿਦਿਆਰਥੀਆਂ ਨੇ ਸਾਊਥ ਸਿਟੀ ਵਿਖੇ ਇਕ ਮਜ਼ੇਦਾਰ ਸਫਰ ਕੀਤਾ | ਬੱਚਿਆਂ ਨੇ ਇਨ੍ਹਾਂ ਪਲਾਂ ਦਾ ਬਹੁਤ ਆਨੰਦ ਮਾਣਿਆ ਤੇ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਕੁਝ ਖੇਡਾਂ ਖਿਡਾਈਆਂ ਗਈਆਂ, ਜਿਸ ਨਾਲ ਉਨ੍ਹਾਂ ਵਿਚ ਏਕਤਾ ਅਤੇ ਪਿਆਰ ਦੇ ਗੁਣ ਵਿਕਸਿਤ ਕੀਤੇ ਗਏ | ਸਕੂਲ ਦੀ ਪਿ੍ੰਸੀਪਲ ਰੰਜਨਾ ਕੋਸ਼ਲ ਨੇ ਇਸ ਸਫਰ ਬਾਰੇ ਦੱਸਦਿਆਂ ਕਿਹਾ ਕਿ ਬੱਚਿਆਂ ਵਿਚ ਸਮਾਜਿਕ ਹੁਨਰ ਪੈਦਾ ਕਰਨ ਲਈ ਜ਼ਰੂਰੀ ਮਾਧਿਅਮਾਂ ਵਿਚੋਂ ਇਹ ਇਕ ਪਹਿਲ ਕਦਮੀ ਹੈ |

ਪਿਛਲੀ ਖ਼ਬਰ ਐਨ.ਐਸ.ਪੀ.ਐਸ. ਦੀ ਪਿ੍ੰਸੀਪਲ ਵੜੈਚ 'ਰਾਸ਼ਟਰੀ ਪੁਰਸਕਾਰ' ਨਾਲ ਸਨਮਾਨਿਤ <br/> ਅਗਲੀ ਖ਼ਬਰ ਮਾਲਕ ਦਾ ਸਾਮਾਨ ਚੋਰੀ ਕਰਨ ਤੇ ਜਾਇਦਾਦ 'ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ 'ਚ ਕਿਰਾਏਦਾਰ ਸਮੇਤ ਦੋ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।