29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਭੁੱਲਰ ਦਾ ਕੀਤਾ ਸਨਮਾਨ- ਪਨੇਸਰ <br/>

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਰੇਸ਼ਮ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਨੇ ਦਸਿਆ ਕਿ ਐਡਵੋਕੇਟ ਸੰਦੀਪ ਸਿੰਘ ਭੁੱਲਰ ਜਿਨ੍ਹਾਂ ਨੂੰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦਾ ਸਹਿ ਮੈਂਬਰ ਚੁਣਿਆ ਗਿਆ ਦਾ ਹੈ ਇਥੇ ਬਾਰ ਐਸੋਸੀਏਸ਼ਨ ਵਲੋਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਕਰਨਪੀ੍ਰਤ ਸਿੰਘ ਮੈਂਬਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ, ਸੈਕਟਰੀ ਵਿੱਕੀ ਮਹਿਰਾ, ਮੀਤ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਜੁਆਇੰਟ ਸੈਕਟਰ ਸੌਰਵ ਸ਼ਰਮਾ, ਖ਼ਜ਼ਾਨਚੀ ਰਾਕੇਸ਼ ਸ਼ਰਮਾ, ਕਾਰਜਕਾਰੀ ਮੈਂਬਰਾਂ 'ਚ ਗਗਨ ਭਾਟੀਆ, ਅਮਿਤ ਅਰੋੜਾ, ਰਵਿੰਦਰ ਕੁਮਾਰ ਭਾਰਦਵਾਜ਼ ਤੋਂ ਇਲਾਵਾ ਵਕੀਲ ਅਮਨਦੀਪ ਸਿੰਘ ਪਾਹਵਾ, ਗੁਰਜੀਤ ਸਿੰਘ ਗੁੱਗ, ਸੁਖਮਨ ਰੰਧਾਵਾ, ਰਾਜੀਵ ਜੋਸ਼ੀ, ਇੰਦਰਜੀਤ ਸਿੰਘ ਅੜੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਥੇਬੰਦੀ ਵਲੋਂ ਸੌਂਪੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਵਾਂਗਾ-ਚਾਟੀਵਿੰਡ <br/> ਕਿਸਾਨ ਜਥੇਬੰਦੀ ਦੇ ਗੁਲਜ਼ਾਰ... ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਪੁਲਿਸ ਕਮਿਸ਼ਨਰ ਭੁੱਲਰ ਵਲੋਂ ਤਿੰਨ ਟਰੱਕ ਰਾਹਤ ਸਮੱਗਰੀ ਦੇ ਭੇਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।