16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਵਸਥੀ ਜਠੇਰਿਆਂ ਦੀ ਸਾਲਾਨਾ ਮੇਲ ਭਲਕੇ

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਗਗਨਦੀਪ ਸ਼ਰਮਾ)-ਅਵਸਥੀ ਜਠੇਰਿਆਂ ਦੀ ਸਾਲਾਨਾ ਮੇਲ 22 ਜੁਲਾਈ (7 ਸਾਵਣ) ਦਿਨ ਮੰਗਲਵਾਰ ਨੂੰ ਪਿੰਡ ਵੀਲਾ ਬੱਜੂ, ਘੁਮਾਨ ਰੋਡ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗੀ | ਇਸ ਮੌਕੇ ਜਿੱਥੇ ਹਰ ਸਾਲ ਦੀ ਤਰ੍ਹਾ ਜਗਰਾਤਾ ਕੀਤਾ ਜਾਵੇਗਾ, ਉੱਥੇ ਸ਼ਰਧਾਲੂਆਂ ਲਈ ਅਤੁੱਟ ਲੰਗਰ ਵੀ ਵਰਤੇਗਾ | ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੇਲ ਦੀ ਸ਼ੁਰੂਆਤ ਉਨ੍ਹਾਂ ਦੇ ਪਿਤਾ ਸਵ. ਪੰਡਿਤ ਕਿਸ਼ੋਰੀ ਲਾਲ ਅਵਸਥੀ ਨੇ ਅੱਜ ਤੋਂ ਕੋਈ ਲਗਭਗ 25 ਸਾਲ ਪਹਿਲਾਂ ਕੀਤੀ ਸੀ | ਇਸ ਦਿਨ ਸਮੂਹ ਅਵਸਥੀ ਪਰਿਵਾਰ ਆਪਣੇ ਵੱਡ ਵਡੇਰਿਆਂ ਦਾ ਆਸ਼ੀਰਵਾਦ ਲੈਣ ਲਈ ਪਿੰਡ ਵੀਲਾ ਬੱਜੂ ਵਿਖੇ ਆ ਕੇ ਨਤਮਸਤਕ ਹੁੰਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ 2013 ਵਿਚ ਉਨ੍ਹਾਂ ਦੇ ਪਿਤਾ ਪੰਡਿਤ ਕਿਸ਼ੋਰੀ ਲਾਲ ਦੇ ਸਵਰਗਵਾਸ ਹੋਣ ਤੋਂ ਬਾਅਦ ਸਾਡੇ ਪਰਿਵਾਰ ਨੇ ਇਸ ਸਾਲਾਨਾ ਮੇਲ ਨੂੰ ਪਹਿਲਾਂ ਵਾਂਗ ਨਿਰੰਤਰ ਜਾਰੀ ਰੱਖਣ ਦਾ ਯਤਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਦਿੱਲੀ, ਯੂ. ਪੀ., ਮੁੰਬਈ, ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਰਹਿੰਦੇ ਅਵਸਥੀ ਪਰਿਵਾਰ ਵੀ ਵੱਡੀ ਗਿਣਤੀ 'ਚ ਇਸ
ਪਿਛਲੀ ਖ਼ਬਰ ਜੈ ਸ੍ਰੀ ਮਹਾਂਕਾਲ ਸੇਵਕ ਸਭਾ ਵਲੋਂ 6ਵੀਂ ਬੱਸ ਯਾਤਰਾ ਰਵਾਨਾ <br/> ਅਗਲੀ ਖ਼ਬਰ ਲੈਂਡ ਪੂਲਿੰਗ ਪਾਲਸੀ ਰਾਹੀਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਦੀ ਕੋਸ਼ਿਸ਼-ਕਾਮਰੇਡ ਸੇਖੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।