08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਵਾਮੀ ਸਤਿਆਨੰਦ ਮਹਾਰਾਜ ਦਾ ਸ਼ਤਾਬਦੀ ਮੁਲਾਕਾਤ ਸਮਾਰੋਹ ਮਨਾਇਆ

ਅਜੀਤ ਡੈਸਕ 18-07-2025
ਅੰਮਿ੍ਤਸਰ, 17ੇ ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਹਸਪਤਾਲ ਅਤੇ ਆਸ਼ਰਮ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਨਾਲ ਸਵਾਮੀ ਸਤਿਆਨੰਦ ਮਹਾਰਾਜ ਦਾ ਸ਼ਤਾਬਦੀ ਮੁਲਾਕਾਤ ਸਮਾਰੋਹ ਉਨ੍ਹਾਂ ਦੇ ਪਰਮ ਸੇਵਕ ਤਿਲਕ ਰਾਜ ਵਾਲੀਆ ਦੀ ਪ੍ਰਧਾਨਗੀ ਹੇਠ ਸੈਂਕੜੇ ਸ਼ਰਧਾਲੂਆਂ ਦੀ ਮੌਜੂਦਗੀ 'ਚ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਤਿਲਕ ਰਾਜ ਵਾਲੀਆ, ਵਿਮਲ ਗੁਪਤਾ, ਸੰਜੇ ਧਵਨ, ਆਂਚਲਾ ਵਾਲੀਆ ਵਲੋਂ ਪਵਿੱਤਰ ਜੋਤ ਜਗਾ ਕੇ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈਜ਼ ਠੇਕਾ ਯੂਨੀਅਨ ਦੇ ਆਗੂਆਂ ਵਲੋਂ ਆਈ. ਟੀ. ਆਈ. ਅਜਨਾਲਾ ਦੇ ਮੂਹਰੇ ਗੇਟ ਰੈਲੀ <br/> ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਬਜਰੰਗੀ ਸੈਨਾ ਦੇ ਮਹੰਤਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।