14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਦੁਤਾਰਾਂਵਾਲੀ ਸਕੂਲ 'ਚ ਐਨ.ਸੀ.ਸੀ.ਦੇ ਵਿਦਿਆਰਥੀਆਂ ਨੂੰ ਏ ਸਰਟੀਫਿਕੇਟ ਵੰਡੇ

ਅਜੀਤ ਡੈਸਕ 21-07-2025
ਬੱਲੂਆਣਾ, 20 ਜੁਲਾਈ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂਵਾਲੀ ਦੇ ਸੈਸ਼ਨ 2023-25 ਦੇ ਕੈਡੇਟਸ ਨੂੰ 25 ਪੰਜਾਬ ਬਟਾਲੀਅਨ ਐਨ.ਸੀ.ਸੀ. ਖ਼ਾਲਸਾ ਕਾਲਜ ਅਬੋਹਰ ਵਿਖੇ ਐਨ.ਸੀ.ਸੀ.ਦੀ ਏ ਸਰਟੀਫਿਕੇਟ ਪ੍ਰੀਖਿਆ ਪਾਸ ਕਰਨ ਉਪਰੰਤ ਵੰਡੇ ਗਏ | ਇਸ ਪ੍ਰੀਖਿਆ 'ਚ 47 ਕੈਡੇਟਸ ਨੇ ਭਾਗ ਲਿਆ | ਜਿਸ 'ਚੋਂ 10 ਬੱਚਿਆਂ ਨੇ ਅਲਫਾ ਗਰੇਡ ਪ੍ਰਾਪਤ ਕੀਤਾ | 37 ਬੱਚਿਆਂ ਨੇ ਬੀ ਗਰੇਡ ਪ੍ਰਾਪਤ ਕੀਤਾ | ਇਹ ਸਰਟੀਫਿਕੇਟ ਸੀ.ਓ.ਰਾਜੀਵ ਸਿਰੋਹੀ ਤੇ ਗੌਰਵ ਨਿਓਲ ਵਲੋਂ ਵੰਡੇ ਗਏ | ਸਕੂਲ ਦੇ ਏ.ਐਨ.ਓ.ਵਰਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਇਨ੍ਹਾਂ ਬੱਚਿਆਂ ਨੇ ਸਫ਼ਲਤਾ ਹਾਸਲ ਕੀਤੀ | ਇਸ ਸਮੇਂ ਸਕੂਲ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਨੇ ਖੂਈਆਂ ਸਰਵਰ 'ਚ ਕੀਤੀ ਮੀਟਿੰਗ ਅਗਲੀ ਖ਼ਬਰ ਜੈ ਲਕਸ਼ਮੀ ਲੈਬਾਰਟਰੀ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।