'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੇ ਨਸ਼ਿਆਂ ਦੀ ਤੋੜੀ ਸਪਲਾਈ ਤੇ ਸੂਬੇ ਦੀ ਜਵਾਨੀ ਬਚਾਈ-ਵਿਧਾਇਕ ਸਵਨਾ
ਅਜੀਤ ਡੈਸਕ
20-07-2025
ਇਸ ਦੌਰਾਨ ਮੈਡਮ ਖ਼ੁਸ਼ਬੂ ਸਵਨਾ ਨੇ ਕਿਹਾ ਕਿ ਨੌਜਵਾਨ ਵਰਗ ਦਾ ਨਸ਼ਾ ਛਡਾਓ ਕੇਂਦਰਾਂ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ ਜਿਸ ਉਪਰੰਤ ਸਕਿਲ ਕੋਰਸ ਕਰਵਾ ਕੇ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਦੁਬਾਰਾ ਇਸ ਦਲਦਲ ਵਿਚ ਨਾ ਫਸਣ ਤੇ ਆਪਣੀ ਐਨਰਜੀ ਨੂੰ ਸਹੀ ਦਿਸ਼ਾ ਵਲ ਲਾਉਣ | ਇਸ ਮੌਕੇ ਸੋਮਾ ਰਾਣੀ, ਹਰਮਿੰਦਰ ਸਿੰਘ ਬਰਾੜ, ਬੌਬੀ ਸੇਤੀਆ ਆਦਿ ਹਾਜ਼ਰ ਸਨ |