ਗੁਰਦਾਸਪੁਰ, 3 ਦਸੰਬਰ (ਚੱਕਰਾਜਾ)- 66 ਕੇ.ਵੀ. ਗਰਿੱਡ ਚੱਕ ਅਰਾਈਆਂ 'ਤੇ ਚੱਲ ਰਹੇ ਕੰਮ ਨੰੂ ਲੈ ਕੇ ਮਿਤੀ 5 ਦਸੰਬਰ ਤੇ 7 ਦਸੰਬਰ ਨੰੂ 66 ਕੇ.ਵੀ. ਸਬ ਸਟੇਸ਼ਨ ਗਾਹਲੜੀ ਬੰਦ ਰਹੇਗਾ ਜਿਸ ਕਾਰਨ ਇੱਥੋਂ ਚੱਲਦੇ ਸਾਰੇ ਘਰਾਂ ਤੇ ਮੋਟਰਾਂ ਦੀ ਸਪਲਾਈ ਵਾਲੇ ਫੀਡਰ 5 ਤੇ 7 ਦਸੰਬਰ 2025 ਨੰੂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ | ਇਹ ਜਾਣਕਾਰੀ ਉਪ ਮੰਡਲ ਅਫਸਰ ਦੋਰਾਂਗਲਾ ਇੰਜੀ: ਚੰਦਨਪ੍ਰੀਤ ਸਿੰਘ ਵਲੋਂ ਦਿੱਤੀ ਗਈ |