25 ਦੀ 'ਸੰਗਰੂਰ ਰੈਲੀ' ਵਿਚ ਈ.ਟੀ.ਟੀ. 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਕਰੇਗੀ ਭਰਵੀਂ ਸ਼ਮੂਲੀਅਤ
ਅਜੀਤ ਡੈਸਕ
22-07-2025
ਇਸ ਮੌਕੇ ਅਸ਼ੋਕ ਬਾਵਾ, ਸੁਰਿੰਦਰ ਕੁਮਾਰ, ਬਲਵਿੰਦਰ ਕਾਕਾ, ਮਨਦੀਪ ਕੁਮਾਰ, ਕੁਲਵਿੰਦਰ ਸਾਮਾ, ਸਰਬਜੀਤ ਗੁਰੂ ਹਰਸਹਾਇ, ਜਸਵਿੰਦਰ ਸਿੰਘ, ਗੁਰਪ੍ਰੀਤ ਪਟਿਆਲਾ, ਕਰਨ ਗੁਰੂ ਹਰਸਹਾਇ, ਸਰਬਜੀਤ ਪਿੰਡੀ, ਗੁਰਪ੍ਰੀਤ ਬਾਜਵਾ, ਸੁਖਵਿੰਦਰਪਾਲ ਸੁੱਖੀ, ਅਜੀਤ ਮਾਨਸਾ, ਵਿਸ਼ਾਲ ਕੰਬੋਜ, ਰਮਨ ਅਬੋਹਰ, ਵਿਜੈ ਅਬੋਹਰ, ਰਾਜ ਕੁਮਾਰ ਅਬੋਹਰ, ਰਿਤੇਸ਼, ਮੈਡਮ ਮੀਨੂ ਕੰਬੋਜ, ਅਮਨਦੀਪ ਕੌਰ, ਮੈਡਮ ਅਰਸ਼ਪ੍ਰੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਸੁਨੀਤਾ, ਮੈਡਮ ਪ੍ਰਵੀਨ ਕੌਰ ਅਤੇ ਮੈਡਮ ਗੁਰਸ਼ਰਨ ਕੌਰ ਹਾਜ਼ਰ ਰਹੇ |