26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪੀ.ਐੱਮ. ਸ੍ਰੀ ਬਾਵਾ ਲਾਲ ਸਕੂਲ ਧਿਆਨਪੁਰ 'ਚ ਪਿ੍ੰ. ਹਿਤੇਸ਼ ਕੁਮਾਰ ਦੀ ਅਗਵਾਈ 'ਚ ਕਿਤਾਬਾਂ ਵੰਡੀਆਂ

ਪਿ੍ੰਸੀਪਲ ਹਿਤੇਸ਼ ਕੁਮਾਰ ਅਤੇ ਅਧਿਆਪਕ, ਵਿਦਿਆਰਥੀਆਂ ਨੂੰ ਕਿਤਾਬਾਂ ਵੰਡੇ ਹੋਏ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 22-07-2025
ਧਿਆਨਪੁਰ, 21 ਜੁਲਾਈ (ਕੁਲਦੀਪ ਸਿੰਘ ਸੋਨੂੰ)-ਪੀ.ਐਮ. ਸ੍ਰੀ ਬਾਵਾ ਲਾਲ ਸ.ਸ.ਸ. ਸਕੂਲ ਧਿਆਨਪੁਰ ਵਿਖੇ ਸਕੂਲ ਦੇ 6ਵੀਂ ਤੋਂ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਵੈਦਿਕ ਮੈਥ ਦੀਆਂ ਕਿਤਾਬਾਂ ਸਕੂਲ ਮੁਖੀ ਹਿਤੇਸ਼ ਕੁਮਾਰ ਦੀ ਅਗਵਾਈ ਵਿਚ ਵੰਡੀਆਂ ਗਈਆਂ | ਇਸ ਮੌਕੇ ਗਣਿਤ ਅਧਿਆਪਕਾ ਸ੍ਰੀਮਤੀ ਪ੍ਰੀਆ ਕਲਸੀ ਨੇ ਕਿਹਾ ਕਿ ਵੈਦਿਕ ਗਣਿਤ ਦੀ ਵਰਤੋਂ ਨਾਲ ਅਸੀਂ ਗਣਿਤ ਨੂੰ ਬਹੁਤ ਹੀ ਆਸਾਨੀ ਨਾਲ ਸਮਝ ਸਕਦੇ ਹਾਂ | ਇਸ ਮੌਕੇ ਅਧਿਆਪਕਾ ਕਵਲਪ੍ਰੀਤ ਕੌਰ, ਅਧਿਆਪਕਾ ਨੈਨਸੀ ਸ਼ਰਮਾ, ਲੈਕਚਰਾਰ ਡਾ. ਰਮਨਜੀਤ ਕੌਰ, ਅਧਿਆਪਕ ਨਵਤੇਜਬੀਰ ਸਿੰਘ, ਅਧਿਆਪਕ ਸੰਜੀਵ ਵਿੱਜ, ਅਧਿਆਪਕ ਅਰਵਿੰਦਰ ਸਿੰਘ, ਅਧਿਆਪਕਾ ਰਜਨੀ ਬਾਲਾ ਅਤੇ ਅਧਿਆਪਕਾ ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਬਟਾਲਾ ਦਾ ਵਿਸ਼ਵ ਸੰਗੀਤ ਦਿਵਸ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਹੈਪੀ ਮਾਪੇ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।