ਰਾਤ ਨੂੰ ਟਿਊਬਵੈੱਲਾਂ 'ਤੇ ਚੋਰੀ ਕਰਨ ਆਏ ਚੋਰ ਮੋਟਰਸਾਈਕਲ ਛੱਡ ਕੇ ਹੋਏ ਫ਼ਰਾਰ
ਅਜੀਤ ਡੈਸਕ
21-07-2025
ਜਸਕਰਨ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਖਮਾਣੋਂ ਥਾਣੇ 'ਚ ਸੂਚਨਾ ਦਿੱਤੀ ਤਾਂ ਸਾਰੀ ਰਾਤ ਲੰਘ ਜਾਣ ਤੇ ਖਮਾਣੋਂ ਥਾਣੇ 'ਚੋਂ ਕੋਈ ਵੀ ਪੁਲਿਸ ਮੁਲਾਜ਼ਮ ਦੂਸਰੇ ਦਿਨ ਤੱਕ ਘਟਨਾ ਸਥਾਨ 'ਤੇ ਨਹੀਂ ਪਹੁੰਚਿਆ ਜਿਸ ਉਪਰੰਤ ਉਨ੍ਹਾਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਫ਼ੋਨ ਕੀਤਾ ਜਿਸ ਉਪਰੰਤ ਹੀ ਪੁਲਿਸ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਅਤੇ ਲੋਕਾਂ ਵਲੋਂ ਟਰੈਕਟਰ-ਟਰਾਲੀ 'ਚ ਦੋਵੇਂ ਮੋਟਰਸਾਈਕਲ ਥਾਣੇ ਪਹੁੰਚਾਏ ਅਤੇ ਖਮਾਣੋਂ ਥਾਣੇ ਦਰਖਾਸਤ ਦਿੱਤੀ ਅਤੇ ਉਕਤ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ |