ਰਾਜਪੁਰਾ, 19 ਨਵੰਬਰ- ਰਾਜਪੁਰਾ ਤੋਂ 2 ਵਾਰ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ਼ ਨੇ ਭਾਜਪਾ ਦਾ ਪੱਲਾ ਫ਼ੜਿਆ ਹੈ। ਕੇਵਲ ਸਿੰਘ ਢਿੱਲੋਂ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਮਿਲ ਕਰਵਾਇਆ।
ਤਾਜ਼ਾ ਖ਼ਬਰਾਂ
Free
ਹਰਦਿਆਲ ਸਿੰਘ ਕੰਬੋਜ਼ ਭਾਜਪਾ ਵਿਚ ਹੋਏ ਸ਼ਾਮਿਲ
ਰਾਜਪੁਰਾ, 19 ਨਵੰਬਰ- ਰਾਜਪੁਰਾ ਤੋਂ 2 ਵਾਰ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ਼ ਨੇ...
ਅਜੀਤ ਡੈਸਕ
19-11-2026