18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਘੁੰਮਣਾਂ 'ਚ ਭਗਵਤੀ ਜਾਗਰਣ 1 ਨੂੰ

ਅਜੀਤ ਡੈਸਕ 24-09-2025
ਘੁੰਮਣਾਂ, 23 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਮਾਂ ਭਗਵਤੀ ਜਾਗਰਣ ਸਵ: ਭਗਤ ਸ਼ਿਵ ਦਿਆਲ, ਸਵ: ਬਾਬੂ ਰਾਮ ਤੇ ਸਾਧੂ ਰਾਮ ਦੀ ਯਾਦ 'ਚ 26ਵਾਂ ਜਾਗਰਣ ਮੰਗਤ ਰਾਮ ਭੋਗਲ ਪਰਿਵਾਰ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 1 ਅਕਤੂਬਰ ਨੂੰ ਕਰਵਾਇਆ ਦਾ ਰਿਹਾ ਹੈ | ਪਰਮਜੀਤ ਭੋਗਲ ਨੇ ਜਾਣਕਾਰੀ ਦਿੰਦੇ ਕਿਹਾ ਕਿ 12 ਵਜੇ ਲੰਗਰ ਹੋਵੇਗਾ ਰਾਤ 8 ਵਜੇ ਗਾਇਕ ਸੁਦੇਸ਼ ਕੁਮਾਰੀ, ਗੌਤਮ ਜਲੰਧਰੀ, ਅਜਮੇਰ ਹੀਰ, ਸੀਰਤ ਕੁਮਾਰੀ, ਹਿਮਾਯੂ ਗਰਗ, ਜਸਵੀਰ ਸ਼ੀਰਾ, ਰਾਣੀ ਅਰਮਾਨ ਤੇ ਜਸਵੀਰ ਭੰਵਰਾ ਮਾਤਾ ਦੀਆਂ ਭੇਟਾਂ ਸਰਵਣ ਕਰਾਉਣਗੇ | ਮੁੱਖ ਮਹਿਮਾਨ ਸਾਈਾ ਮਾਣੇ ਸ਼ਾਹ ਹੋਣਗੇ, ਆਰਵ ਭੋਗਲ ਸਭ ਦਾ ਸਵਾਗਤ ਕਰਨਗੇ |
ਪਿਛਲੀ ਖ਼ਬਰ ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ -ਵਿਧਾਇਕਾ ਸੰਤੋਸ਼ ਕਟਾਰੀਆ ਅਗਲੀ ਖ਼ਬਰ ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ -ਵਿਧਾਇਕਾ ਸੰਤੋਸ਼ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।