ਬਲਾਚੌਰ ਬਲਾਕ ਦੀਆਂ ਪੰਚਾਇਤਾਂ ਨੂੰ ਵੰਡੇ 1 ਕਰੋੜ 2 ਲੱਖ ਰੁਪਏ ਦੇ ਚੈੱਕ <br/>
ਬਲਾਕ ਬਲਾਚੌਰ ਦੀਆਂ ਗ੍ਰਾਮ ਪੰਚਾਇਤਾਂ ਲਈ ਰੱਖੇ ਚੈੱਕ ਵੰਡ ਸਮਾਗਮ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨਾਲ ਸੀਨੀਅਰ ਆਗੂ ਅਸ਼ੋਕ ਕਟਾਰੀਆ, ਰਣਬੀਰ ਸਿੰਘ ਧਾਲੀਵਾਲ, ਜਸਵੀਰ ਸਿੰਘ ਘੁੰਮਣ ਪਿੰਡ ਰਾਮਨਗਰ ਦੀ ਮਹਿਲਾ ਸਰਪੰਚ ਹਰਮਨ ਨੂੰ ਚੈੱਕ ਭੇਟ ਕਰਦਿਆਂ, ਨਾਲ ਪ੍ਰਧਾਨ ਨਿਰਮਲ ਸਿੰਘ ਔਜਲਾ ਤੇ ਹੋਰ | ਤਸਵੀਰ : ਦੀਦਾਰ ਸਿੰਘ ਬਲਾਚੌਰੀਆ
<br/>
21-07-2025