22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੰਗਰ ਲਗਾਉਣ ਲਈ ਰਸਦਾਂ ਦੀ ਸੇਵਾ ਕੀਤੀ

ਅਜੀਤ ਡੈਸਕ 27-12-2025
ਜੋਧਾਂ, 26 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਵਿੱਤਰ ਸ਼ਹੀਦੀ ਜੋੜ ਮੇਲੇ 'ਤੇ ਲੰਗਰ ਲਗਾਉਣ ਲਈ ਵੱਖ-ਵੱਖ ਪਿੰਡਾਂ ਢੈਪਈ, ਟੂਸੇ, ਸਹੌਲੀ, ਰੱਤੋਵਾਲ ਆਦਿ ਪਿੰਡਾਂ 'ਚੋਂ ਲੰਗਰ ਦੀਆਂ ਰਸਦਾਂ ਇਕੱਠਾ ਕਰਕੇ ਸੇਵਾਦਾਰ ਰਣਜੀਤ ਸਿੰਘ ਢੈਪਈ ਅਤੇ ਹੋਰ ਸੰਗਤਾਂ ਵਲੋਂ ਰਵਾਨਾ ਕੀਤੀਆਂ ਗਈਆਂ | ਰਸਦਾਂ ਵਾਲਾ ਵਾਹਨ ਰਵਾਨਾ ਕਰਨ ਸਮੇਂ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਲਗਾਏ ਜਾਂਦੇ ਲੰਗਰਾਂ ਵਿਚ ਇਹ ਰਸਦਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਰਵੀ ਢੈਪਈ, ਹਰਜੱਸ ਸਿੰਘ, ਜੀਤ ਸਿੰਘ ਢੈਪਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਰਪਾਲ ਰਿਜ਼ੋਰਟਸ ਪੱਖੋਵਾਲ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਅਗਲੀ ਖ਼ਬਰ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।