ਬੀਣੇਵਾਲ, 20 ਨਵੰਬਰ (ਬੈਜ ਚੌਧਰੀ)-ਗ੍ਰੀਨ ਵਿਲੇਜ ਵੈੱਲਫੇਅਰ ਸੁਸਾਇਟੀ ਬੀਣੇਵਾਲ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਮਾ: ਨੰਦ ਕਿਸ਼ੋਰ ਸੋਨੀ, ਮੈਡਮ ਸੰਤੋਸ਼ ਸੋਨੀ, ਪ੍ਰਦੀਪ ਕਟਾਰੀਆ ਅਤੇ ਗੌਰਵ ਸੋਹਲ ਨੂੰ ਸ਼ਰਧਾਂਜਲੀ ਦੇਣ ਹਿਤ ਅੱਡਾ ਝੰੁਗੀਆ (ਬੀਣੇਵਾਲ) 'ਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਬਲੱਡ ਡੋਨਰਜ਼ ਕਲੱਬ ਨਵਾਂਸ਼ਹਿਰ ਦੀ ਟੀਮ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਕੈਂਪ ਵਿਚ 151 ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸ ਮੌਕੇ ਬਲੱਡ ਡੋਨਰਜ਼ ਕੌਂਸਲ ਵਲੋਂ ਡਾ. ਅਜੇ ਬੱਗਾ, ਰਾਜੀਵ ਭਾਰਦਵਾਜ, ਮਲਕੀਤ ਸੜੋਆ, ਪਿ੍ਅੰਕਾ ਸ਼ਾਮਿਲ ਹੋਏ | ਇਸ ਮੌਕੇ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ, ਰਾਜ ਕੁਮਾਰ ਰਾਣਾ ਜ਼ਿਲ੍ਹਾ ਉਪ ਪ੍ਰਧਾਨ ਭਾਜਪਾ,ਅਜਾਇਬ ਸਿੰਘ ਬੋਪਾਰਾਏ, ਮਨੀਸ਼ ਪੁਰੀ ਬੈਕ ਮੈਨੇਜਰ, ਜਸਵੀਰ ਸਿੰਘ ਸਹੋਤਾ ਪੁਰਖੋਵਾਲ, ਮਾ: ਅਸ਼ਵਨੀ ਰਾਣਾ, ਸੁਨੀਲ ਚੌਹਾਨ, ਅਮਨਦੀਪ ਚੇਚੀ ਬੀਣੇਵਾਲ, ਸੰਜੂ ਟਿੱਬੀਆਂ, ਅਸ਼ੋਕ ਕੁਮਾਰ ਕਟਾਰੀਆ ਪਿੱਪਲੀਵਾਲ, ਮਾਸਟਰ ਪਵਨ ਸ਼ਰਮਾ, ਗੁਰਭਾਗ ਧੀਮਾਨ, ਰੋਮੀ ਪੰਚ, ਮੰਗਾ ਪੰਚ, ਅਮਰੀਕ ਸਿੰਘ ਦਿਆਲ, ਬਿੰਦੂ ਭੂੰਬਲਾ, ਰਾਮ ਲੁਭਾਇਆ, ਸੁਭਾਸ਼ ਚੰਦਰ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਸੇਠੀ ਬੀਣੇਵਾਲ, ਰਾਮਜੀ ਦਾਸ ਚੌਹਾਨ, ਮਨੀਸ਼ ਕਟਾਰੀਆ, ਕਮਲ ਕਟਾਰੀਆ, ਭੁਪਿੰਦਰ ਰਾਣਾ, ਡਾ: ਅਸ਼ੋਕ ਕਟਾਰੀਆ, ਸੂਰਜ ਰਾਣਾ, ਸੁਸ਼ੀਲ ਧੀਮਾਨ, ਸ਼ਾਮ ਸੰੁਦਰ, ਪਰਵਿੰਦਰ ਕਿੱਤਣਾ, ਸੰਦੀਪ ਬੋੜਾ, ਲੈਕਚਰਾਰ ਰਾਜ ਕੁਮਾਰ, ਰਾਕੇਸ਼ ਚੱਢਾ, ਵਿੱਕੀ ਪੁਰੀ, ਮਨਜੀਤ ਗੜ੍ਹੀ, ਅਜੇ ਸ਼ਰਮਾ, ਜੋਗ ਰਾਜ ਮੈਰਾ, ਅਮਰੀਕ ਦਿਆਲ ਆਦਿ ਹਾਜ਼ਰ ਸਨ |