28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਲਾਲੀ ਬਾਜਵਾ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਣਨ ਨਾਲ ਪਾਰਟੀ ਹੋਵੇਗੀ ਮਜ਼ਬੂਤ-ਆਗੂ <br/>

ਅਜੀਤ ਡੈਸਕ 22-07-2025
ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ)-ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਮੈਂਬਰ ਵਰਕਿੰਗ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਣਾਏ ਜਾਣ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਅਕਾਲੀ ਆਗੂ ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਪ੍ਰੋ: ਅਪਿੰਦਰ ਸਿੰਘ ਮਾਹਿਲਪੁਰ, ਦਵਿੰਦਰ ਸਿੰਘ ਬੈਂਸ ਬਾਹੋਵਾਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸਰਵਿੰਦਰ ਸਿੰਘ ਠੀਂਡਾ, ਪਿ੍ੰ: ਸੁਰਿੰਦਰਪਾਲ ਸਿੰਘ, ਰਵਿੰਦਰ ਸਿੰਘ ਠੰਡਲ ਆਦਿ ਨੇ ਕਿਹਾ ਕਿ ਲਾਲੀ ਬਾਜਵਾ ਇਕ ਮਿਹਨਤੀ ਤੇ ਇਮਾਨਦਾਰ ਆਗੂ ਹਨ, ਜਿਨ•ਾਂ ਨੇ ਹਮੇਸ਼ਾ ਪਾਰਟੀ ਦੀ ਚੜ•ਦੀਕਲਾ ਲਈ ਕੰਮ ਕੀਤਾ ਹੈ | ਉਨ•ਾਂ ਕਿਹਾ ਕਿ ਉਕਤ ਨਿਯੁਕਤੀਆਂ ਨਾਲ ਪਾਰਟੀ ਜ਼ਿਲ•ੇ 'ਚ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਮਨਰਾਜਵੀਰ ਸਿੰਘ, ਕੁਲਵੰਤ ਸਿੰਘ ਮੋਇਲਾ, ਕੁਲਵਰਨ ਸਿੰਘ ਮੋਇਲਾ, ਮਨਵੀਰ ਸਿੰਘ ਚੰਬਲਾਂ, ਹਰਪ੍ਰੀਤ ਸਿੰਘ ਬੈਂਸ, ਅਮਰਜੀਤ ਸਿੰਘ ਰਾਜਾ ਜਾਗਣੀਵਾਲ, ਕੁਲਵਿੰਦਰ ਸਿੰਘ ਗੋਹਗੜੋ, ਸੁਰੇਸ਼ ਕੁਮਾਰ, ਨਿਰਫੂਲ ਸਿੰਘ ਕੋਟਫ਼ਤੂਹੀ, ਅਮਰੀਕ ਸਿੰਘ ਰਾਮਪੁਰ, ਕਿਰਪਾਲ ਸਿੰਘ ਗੇਰਾ, ਰਣਵੀਰ ਸਿੰਘ ਰਾਣਾ, ਲਖਵਿੰਦਰ ਸਿੰਘ ਟਿੰਮੀ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਠੱਕਰ, ਸਿਮਰਜੀਤ ਅਟਵਾਲ, ਜਸਵਿੰਦਰ ਸਿੰਘ ਕਾਲਰਾ, ਦਵਿੰਦਰ ਸਿੰਘ ਕਾਹਲੋਂ, ਜਸਵੀਰ ਸਿੰਘ ਸੂਸਾਂ, ਐਡਵੋਕੇਟ ਸ਼ਮਸ਼ੇਰ ਸਿੰਘ, ਸੁਖਜਿੰਦਰ ਸਿੰਘ ਔਜਲਾ ਪ੍ਰਧਾਨ ਐਸ.ਓ.ਆਈ. ਦੋਆਬਾ ਜ਼ੋਨ, ਸੰਤਵੀਰ ਸਿੰਘ, ਦਵਿੰਦਰ ਸਿੰਘ ਬਿੰਦੂ, ਹਰਜੀਤ ਸਿੰਘ ਸੇਠੀ, ਗੁਰਪ੍ਰੀਤ ਸਿੰਘ ਕੋਹਲੀ, ਲਖਵੀਰ ਸਿੰਘ ਬਾਠ, ਦਲਜੀਤ ਸਿੰਘ ਬਾਠ, ਰਜਿੰਦਰ ਸਿੰਘ ਟੌਹੜਾ, ਕੁਲਦੀਪ ਸਿੰਘ ਬਜਵਾੜਾ, ਨਵਜੋਤ ਜੋਤੀ, ਰਣਧੀਰ ਸਿੰਘ ਭਾਰਜ, ਸਤਪਾਲ ਸਿੰਘ ਭੁਲਾਣਾ, ਸੰਤੋਖ ਸਿੰਘ ਔਜਲਾ, ਜਸਮੀਤ ਸਿੰਘ ਘੁੰਮਣ, ਕਮਲਜੀਤ ਸਿੰਘ ਕੋਟਫ਼ਤੂਹੀ, ਅਜਮੇਰ ਸਿੰਘ ਸਹੋਤਾ, ਹਰਜਿੰਦਰ ਸਿੰਘ ਔਜਲਾ, ਕੋਸ਼ਿਕ ਅਰੋੜਾ ਆਦਿ ਨੇ ਵੀ ਲਾਲੀ ਬਾਜਵਾ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਭਾਜਪਾ ਸਰਕਾਰ ਹੀ ਸਮਾਜ ਦੇ ਸਾਰੇ ਵਰਗਾਂ ਦਾ ਵਿਕਾਸ ਕਰਵਾਉਣ 'ਚ ਸਮਰੱਥ - ਸ਼ੰਭੂ ਨਾਥ ਭਾਰਤੀ <br/> ਅਗਲੀ ਖ਼ਬਰ ਸਪਰਿੰਗਡੇਲਜ਼ ਪਬਲਿਕ ਸਕੂਲ 'ਚ ਕਲਾ ਅਤੇ ਸ਼ਿਲਪਕਾਰੀ ਪ੍ਰਤੀਯੋਗਤਾ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।