ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਤਿਮ ਸਮੈਸਟਰ ਦੇ ਵੱਖ-ਵੱਖ ਕੋਰਸਾਂ 'ਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸੰਸਥਾ ਦੇ ਨਾਲ-ਨਾਲ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੀ.ਕਾਮ (ਆਨਰਜ਼) ਦੀ ਵਿਦਿਆਰਥਣ ਰਿਤਿਕਾ ਰਾਣੀ ਨੇ 9.04 ਸੀ.ਜੀ.ਪੀ.ਏ., ਤਨੀਸ਼ਾ ਨੇ 8.80 ਸੀ.ਜੀ.ਪੀ.ਏ., ਵੰਦਨਾ ਪਾਂਡੇ ਨੇ 8.32 ਸੀ.ਜੀ.ਪੀ.ਏ., ਦਿਵਿਆ ਤੇ ਗੁਰਪ੍ਰੀਤ ਕੌਰ ਨੇ 8.04 ਸੀ.ਜੀ.ਪੀ.ਏ., ਆਕਾਂਕਸ਼ਾ, ਨਵਜੋਤ ਕੌਰ ਨੇ 7.84 ਸੀ.ਜੀ.ਪੀ.ਏ., ਅਜੈ ਕੁਮਾਰ ਨੇ 7.60 ਸੀ.ਜੀ.ਪੀ.ਏ., ਕੀਰਤੀ, ਸੁਖਵੀਰ ਕੌਰ ਨੇ 7.56 ਸੀ.ਜੀ.ਪੀ.ਏ., ਬੀ.ਬੀ.ਏ. 'ਚ ਸਿਮਰਨਪ੍ਰੀਤ ਕੌਰ 8.56, ਤਾਨੀਆ, ਮੁਸਕਾਨ ਮਧਰ, ਕੋਮਲ ਕੈਂਥ, ਦੀਆ ਵਰਮਾ 8.32 ਸੀ.ਜੀ.ਪੀ.ਏ., ਰਿਤਕਾ, ਜਸਿਕਾ 8.08, ਕਮਲਪ੍ਰੀਤ 8.04, ਸ਼ਿਵਾਨੀ ਸ਼ਰਮਾ, ਹਿਮਾਂਸ਼ੀ 7.84, ਪਵਨਦੀਪ 7.60 ਸੀ.ਜੀ.ਪੀ.ਏ., ਜਸਵਿੰਦਰ 7.56 ਸੀ.ਜੀ.ਪੀ.ਏ., ਸਿਮਰਨ 7.56 ਸੀ.ਜੀ.ਪੀ.ਏ., ਬੀ.ਸੀ.ਏ. 'ਚ ਅਵੰਤਿਕਾ ਰਾਣਾ, ਹਰਮਨ ਕੌਰ 8.32 ਸੀ.ਜੀ.ਪੀ.ਏ., ਸੁਨੇਹਾ ਸ਼ਰਮਾ 8.16 ਸੀ.ਜੀ.ਪੀ.ਏ.. ਬੀ.ਐਸ.ਸੀ. ਐਫ.ਡੀ., ਦੀਪਤੀ ਭੱਟੀ ਨੇ 9.0 ਸੀ.ਜੀ.ਪੀ.ਏ., ਲਵਲੀਨ ਕੌਰ 7.75 ਸੀ.ਜੀ.ਪੀ.ਏ., ਸਾਕਸ਼ੀ 7.42 ਸੀ.ਜੀ.ਪੀ.ਏ., ਸ਼ਿਵਾਨੀ ਦੇਵੀ, ਮਿ੍ਦੁਲ, ਅਲਕਾ, ਕੋਮਲ ਨੇ 7.58 ਸੀ.ਜੀ.ਪੀ.ਏ., ਬੀ.ਏ.ਜੇ.ਐਮ.ਸੀ. ਕਾਨਿਆਂ 7.82 ਸੀ.ਜੀ.ਪੀ.ਏ., ਪੂਜਾ 7.59 ਸੀ.ਜੀ.ਪੀ.ਏ., ਵੰਸ਼, ਅਨੀਸ਼ ਵਰਮਾ, ਅਵਿਨਾਸ਼, ਜਤਿਨ 7.35 ਸੀ.ਜੀ.ਪੀ.ਏ., ਬੀ.ਐਸ.ਸੀ. (ਆਨਰਜ਼) ਐਗਰੀਕਲਚਰ, ਮੁਸਕਾਨ ਨੇ 8.96 ਸੀ.ਜੀ.ਪੀ.ਏ., ਜਸ਼ਨ ਸਿੰਘ, ਸ਼ਿਵਮ ਕੁਮਾਰ ਨੇ 8.91 ਸੀ.ਜੀ.ਪੀ.ਏ., ਵਿਸ਼ਾਲ ਭੱਟੀ, ਵਸੀਮ ਬਸ਼ੀਰ, ਵਸੀਮ ਹਸਨ ਮੀਰ ਨੇ 8.83 ਸੀ.ਜੀ.ਪੀ.ਏ. ਅਤੇ ਕਾਰਤਿਕ ਲਖੇੜਾ ਨੇ 8.83 ਸੀ.ਜੀ.ਪੀ.ਏ. ਪ੍ਰਾਪਤ ਕੀਤੇ | ਚੇਅਰਮੈਨ ਅਨਿਲ ਚੋਪੜਾ ਤੇ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਮੂਹ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |