15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਾਬਾ ਹੰਸ ਦਾਸ (ਘਾਟੀ ਵਾਲੇ) ਦੇ ਜਨਮ ਉਤਸਵ ਸੰਬੰਧੀ ਸਮਾਗਮ 24 ਨੂੰ

ਅਜੀਤ ਡੈਸਕ 21-07-2025
ਰਾਮਗੜ੍ਹ ਸੀਕਰੀ, 20 ਜੁਲਾਈ (ਕਟੋਚ)- ਉੱਤਰੀ ਭਾਰਤ ਦੇ ਪ੍ਰਸਿੱਧ ਤਪੱਸਵੀ ਸੰਤ ਬਾਬਾ ਹੰਸ ਦਾਸ (ਘਾਟੀ ਵਾਲੇ) ਦੇ ਜਨਮ ਉਤਸਵ ਸੰਬੰਧੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਸਲੋਹ (ਊਨਾ) ਹਿਮਾਚਲ ਪ੍ਰਦੇਸ਼ ਵਿਖੇ 24 ਜੁਲਾਈ ਨੂੰ ਆਯੋਜਿਤ ਹੋਵੇਗਾ | ਮੰਦਰ ਕਮੇਟੀ ਦੇ ਬੁਲਾਰੇ ਸਤਪਾਲ ਰਾਣਾ ਨੇ ਉਕਤ ਜਾਣਕਾਰੀ ਦਿੰਦਿਆਂ ਇਸ ਮੌਕੇ ਰਸਾਇਣ ਦੇ ਪਾਠ ਦੇ ਹਵਨ ਪਾਉਣ ਤੋਂ ਬਾਅਦ ਝੰਡੇ ਦੀ ਰਸਮ ਅਦਾ ਹੋਵੇਗੀ, ਜਿਸ ਉਪਰੰਤ ਕੀਰਤਨ ਤੇ ਪ੍ਰਵਚਨ ਹੋਣਗੇ |
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਦੋ ਦੀ ਮੌਤ, ਇਕ ਗੰਭੀਰ ਜ਼ਖਮੀ ਅਗਲੀ ਖ਼ਬਰ ਧਰਤੀ 'ਤੇ ਵਧ ਰਹੇ ਗੈਂਗਸਟਰਵਾਦ ਕਾਰਨ ਨੌਜਵਾਨ ਪੀੜ੍ਹੀ ਖ਼ਤਰੇ 'ਚ- ਮਾਸਟਰ ਗੁਰਮੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।