26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਵਿਚਾਰੇ ਕੁੱਤੇ ਨੇ ਕੀ ਕੀਤਾ-ਰਾਹੁਲ ਗਾਂਧੀ

ਅਜੀਤ ਡੈਸਕ 03-12-2025
ਕਾਂਗਰਸੀ ਸੰਸਦ ਮੈਂਬਰ ਰੇਣੂਕਾ ਚੌਧਰੀ ਵਲੋਂ ਸੋਮਵਾਰ ਨੂੰ ਸੰਸਦ ਦੇ ਅੰਦਰ ਕੁੱਤਾ ਲਿਆਉਣ ਦੇ ਵਿਵਾਦ ਦਰਮਿਆਨ ਰਾਹੁਲ ਗਾਂਧੀ ਨੇ ਹਲਕੇ ਅੰਦਾਜ਼ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਦਾ ਮੁੱਖ ਮੁੱਦਾ ਕੁੱਤਾ ਹੈ | ਉਨ੍ਹਾਂ ਕਿਹਾ ਕਿ ਵਿਚਾਰੇ ਕੁੱਤੇ ਨੇ ਕੀਤਾ ਹੈ? ਉਸ ਨੂੰ ਆਉਣ ਦੀ ਇਜਾਜ਼ਤ ਕਿਉਂ ਨਹੀਂ ਹੈ |

ਪਿਛਲੀ ਖ਼ਬਰ ਰੁਬਈਆ ਸਈਦ ਅਗਵਾ ਮਾਮਲਾ<br> ਅਦਾਲਤ ਨੇ ਸ਼ਾਂਗਲੂ ਨੂੰ ਕੀਤਾ ਰਿਹਾਅ ਸੀ.ਬੀ.ਆਈ. ਹਿਰਾਸਤ ਦੀ ਅਰਜ਼ੀ ਰੱਦ ਅਗਲੀ ਖ਼ਬਰ ਵਿਰੋਧੀ ਧਿਰਾਂ ਦੀ ਚੋਣ ਸੁਧਾਰਾਂ 'ਤੇ ਚਰਚਾ 'ਚ ਪ੍ਰਧਾਨ ਮੰਤਰੀ ਦੇ ਹਿੱਸਾ ਲੈਣ ਦੀ ਮੰਗ ਨਾਮਨਜ਼ੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।