26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਮੌਨਸੂਨ ਇਜਲਾਸ 'ਚ ਲੋਕ ਸਭਾ ਮੈਂਬਰ ਲਗਾਉਣਗੇ ਡਿਜੀਟਲ ਹਾਜ਼ਰੀ

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)- ਲੋਕ ਸਭਾ ਸੰਸਦ ਮੈਂਬਰ ਸਦਨ ਦੇ ਅੰਦਰ ਆਪਣੀ ਨਿਰਧਾਰਿਤ ਸੀਟ 'ਤੇ ਡਿਜੀਟਲ ਹਾਜ਼ਰੀ ਲਗਾ ਸਕਣਗੇ | ਇਹ ਅਮਲ 21 ਜੁਲਾਈ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਸ਼ੁਰੂ ਹੋਏਗਾ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ 'ਚ ਮੈਂਬਰਾਂ ਦੀ ਹਾਜ਼ਰੀ ਨੂੰ ਰਜਿਸਟਰ ਕਰਨ ਦੀ ਸੁਵਿਧਾ, ਉਨ੍ਹਾਂ ਦੀਆਂ ਨਿਰਧਾਰਿਤ ਸੀਟਾਂ ਤੇ ਸੰਸਦੀ ਦਸਤਾਵੇਜ਼ ਅਤੇ ਦਿਨ ਦੀ ਕਾਰਜਸੂਚੀ ਆਦਿ ਦੀ ਜਾਣਕਾਰੀ ਲਈ ਲਾਏ ਟੈਬਲੇਟ ਕੰਪਿਊਟਰਾਂ 'ਤੇ ਉਪਲਬਧ ਹੋਏਗੀ |

ਪਿਛਲੀ ਖ਼ਬਰ ਈ. ਡੀ. ਵਲੋਂ ਵਾਡਰਾ ਕੋਲੋਂ ਸੰਜੇ ਭੰਡਾਰੀ ਨਾਲ ਜੁੜੇ ਹਵਾਲਾ ਮਾਮਲੇ 'ਚ ਪੁੱਛਗਿੱਛ <br/> ਅਗਲੀ ਖ਼ਬਰ ਟੋਰਾਂਟੋ 'ਚ ਰਥ ਯਾਤਰਾ ਦੌਰਾਨ ਪਾਏ ਵਿਘਨ 'ਤੇ ਭਾਰਤ ਨੇ ਜਤਾਇਆ ਇਤਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।