ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ
ਤਲਵੰਡੀ ਚੌਧਰੀਆਂ, 26 ਨਵੰਬਰ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਲੰਗਰ ਕਮੇਟੀ ਤਲਵੰਡੀ ਚੌਧਰੀਆਂ ਵਲੋਂ ਬਿਧੀਪੁਰ, ਛੰਨਾ ਸ਼ੇਰ ਸਿੰਘ, ਨੂਰਪੁਰ, ਤਲਵੰਡੀ ਚੌਧਰੀਆਂ, ਕੋਠੇ ਸ਼ਾਲਾਪੁਰ, ਕਾਲੇਵਾਲ, ਡੋਲੇ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸੰਗਤਾਂ ਦੀ ਸੇਵਾ ਲਈ ਚਾਹ ਪਕੌਡ਼ਿਆਂ ਤੇ ਹੋਰ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਲੰਗਰ ਕਮੇਟੀ ਦੇ ਸੇਵਾਦਾਰਾਂ ਵਿਚ ਸਰਪੰਚ ਬਲਵਿੰਦਰ ਸਿੰਘ ਲੱਡੂ, ਜੀਤ ਸਿੰਘ, ਸਵਰਨ ਸਿੰਘ, ਦਰਸ਼ਨ ਸਿੰਘ ਸੰਧੂ, ਸਾਹਿਬ ਸਿੰਘ ਬਾਠ ਡਾਇਰੈਕਟਰ, ਜਤਿੰਦਰ ਸਿੰਘ ਡਿਪਟੀ, ਸੁਖਦੇਵ ਸਿੰਘ ਭੋਲਾ, ਭੁਪਿੰਦਰ ਸਿੰਘ, ਧੀਰਜ ਕੁਮਾਰ ਸ਼ਰਮਾ, ਦਵਿੰਦਰ ਸਿੰਘ ਓਟੀ, ਰਜਿੰਦਰ ਸਿੰਘ ਭਾਰਜ , ਕਮਲਜੀਤ ਸਿੰਘ ਬਬਲਾ, ਲਖਵਿੰਦਰ ਸਿੰਘ ਲੱਖਾ, ਰਣਜੀਤ ਸਿੰਘ ਰਾਜਾ ਛੇਵੇਂ ਮੈਂਬਰ ਪੰਚਾਇਤ, ਗੁਰਸ਼ਰਨ ਸਿੰਘ ਜੇ.
ਸ
ਸੰਗਤਾਂ ਲਈ ਲੰਗਰ ਦੀ ਤਿਆਰੀ ਕਰਦੇ ਹੋਏ ਗੁਰੂ ਨਾਨਕ ਲੰਗਰ ਕਮੇਟੀ ਤਲਵੰਡੀ ਚੌਧਰੀਆਂ ਦੇ ਮੈਂਬਰ ਅਤੇ ਹੋਰ ਸੰਗਤਾਂ ਸੇਵਾ ਕਰਦੀਆਂ ਹੋਈਆਂ। ਤਸਵੀਰ : ਭੋਲਾ
27-11-2026
ਤਲਵੰਡੀ ਚੌਧਰੀਆਂ, 26 ਨਵੰਬਰ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਲੰਗਰ ਕਮੇਟੀ ਤਲਵੰਡੀ ਚੌਧਰੀਆਂ ਵਲੋਂ ਬਿਧੀਪੁਰ, ਛੰਨਾ ਸ਼ੇਰ ਸਿੰਘ, ਨੂਰਪੁਰ, ਤਲਵੰਡੀ ਚੌਧਰੀਆਂ, ਕੋਠੇ ਸ਼ਾਲਾਪੁਰ, ਕਾਲੇਵਾਲ, ਡੋਲੇ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸੰਗਤਾਂ ਦੀ ਸੇਵਾ ਲਈ ਚਾਹ ਪਕੌਡ਼ਿਆਂ ਤੇ ਹੋਰ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਲੰਗਰ ਕਮੇਟੀ ਦੇ ਸੇਵਾਦਾਰਾਂ ਵਿਚ ਸਰਪੰਚ ਬਲਵਿੰਦਰ ਸਿੰਘ ਲੱਡੂ, ਜੀਤ ਸਿੰਘ, ਸਵਰਨ ਸਿੰਘ, ਦਰਸ਼ਨ ਸਿੰਘ ਸੰਧੂ, ਸਾਹਿਬ ਸਿੰਘ ਬਾਠ ਡਾਇਰੈਕਟਰ, ਜਤਿੰਦਰ ਸਿੰਘ ਡਿਪਟੀ, ਸੁਖਦੇਵ ਸਿੰਘ ਭੋਲਾ, ਭੁਪਿੰਦਰ ਸਿੰਘ, ਧੀਰਜ ਕੁਮਾਰ ਸ਼ਰਮਾ, ਦਵਿੰਦਰ ਸਿੰਘ ਓਟੀ, ਰਜਿੰਦਰ ਸਿੰਘ ਭਾਰਜ , ਕਮਲਜੀਤ ਸਿੰਘ ਬਬਲਾ, ਲਖਵਿੰਦਰ ਸਿੰਘ ਲੱਖਾ, ਰਣਜੀਤ ਸਿੰਘ ਰਾਜਾ ਛੇਵੇਂ ਮੈਂਬਰ ਪੰਚਾਇਤ, ਗੁਰਸ਼ਰਨ ਸਿੰਘ ਜੇ.ਈ., ਵੱਸਣ ਸਿੰਘ ਫ਼ੌਜੀ, ਗੁਰਮੀਤ ਸਿੰਘ ਚੰਦੀ, ਕੀਰਤਨ ਪਾਲ ਸਿੰਘ ਸੰਧੂ, ਲਖਵਿੰਦਰ ਸਿੰਘ ਰਤਨਪਾਲ, ਬਖ਼ਸ਼ੀਸ਼ ਸਿੰਘ ਬਿੱਲਾ, ਜੋਗਾ ਸਿੰਘ ਨੰਬਰਦਾਰ ਕਾਲੇਵਾਲ, ਜਗਜੀਤ ਸਿੰਘ ਕੋਠੇ, ਤਰਸੇਮ ਸਿੰਘ ਮੋਮੀ, ਜਸਵੰਤ ਸਿੰਘ ਭੋਲਾ, ਤੀਰਥ ਸਿੰਘ ਚਾਨਾ, ਭੋਲਾ ਸਿੰਘ ਛੰਨਾ ਸ਼ੇਰ ਸਿੰਘ, ਗੁਰਮੀਤ ਸਿੰਘ ਬਾਬਾ, ਜਗਜੀਤ ਸਿੰਘ ਬੱਗਾ ਲੰਗਰ ਕਮੇਟੀ ਮੈਂਬਰਾਂ ਤੋਂ ਇਲਾਵਾ ਪ੍ਰਮੋਦ ਕੁਮਾਰ ਪੱਪੂ, ਉਂਕਾਰ ਸਿੰਘ ਜੋਸਨ, ਜਸਵਿੰਦਰ ਸਿੰਘ ਸੋਨੂੰ, ਸਤਨਾਮ ਸਿੰਘ ਸੱਤਾ, ਅਮਰਜੀਤ ਸਿੰਘ ਕੋਤਲ, ਬਿੰਦਰ ਡਿਪਟੀ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਜੋਸਨ ਵਾਰਸ ਪੰਜਾਬ ਦੇ, ਅਮਰਜੀਤ ਸਿੰਘ ਫ਼ੌਜੀ, ਬਲਜੀਤ ਸਿੰਘ ਬੱਲੀ, ਗੁਰਨਾਮ ਸਿੰਘ ਫ਼ੌਜੀ, ਸੋਢੀ ਸ਼ਹਿਰੀਆ ਆਦਿ ਸੰਗਤਾਂ ਹਾਜ਼ਰ ਸਨ।